|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Bigg Boss 13: Sidharth Shukla ਨੇ ਸ਼ਹਿਨਾਜ਼ ਗਿੱਲ ਨੂੰ ਉਕਸਾਇਆ, ਵਿਕਾਸ ਗੁਪਤਾ ਨੂੰ ਦੰਦ ਨਾਲ ਕਟਣ ਲਈ ਕਿਹਾ

Bigg Boss: Sidharth Shukla ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਸੋਮਵਾਰ ਨੂੰ ਬਿੱਗ ਬੌਸ ਦੇ ਘਰ ਦੇ ਅੰਦਰ ਪਹੁੰਚ ਗਏ ਹਨ। ਉਨ੍ਹਾਂ ਦੇ ਘਰ 'ਚ ਆਉਣ ਨਾਲ ਕਈ ਖੁਸ਼ ਹੋਏ ਤੇ ਕਈਆਂ ਦੇ ਮੂੰਹ ਲਟਕ ਗਏ। ਹੁਣ ਘਰ 'ਚ ਆਉਣ ਤੋਂ ਬਾਅਦ ਉਹ ਟਾਸਕ 'ਚ ਕਿਸ ਤਰ੍ਹਾਂ ਦਾ ਧਮਾਕਾ ਕਰਦੇ ਹਨ ਇਹ ਦੇਖਣ ਲਈ ਫੈਨਜ਼ ਨੂੰ ਜੋਸ਼ 'ਚ ਹਨ। ਬਿੱਗ ਬੌਸ 13 ਦੇ ਆਉਣ ਵਾਲੇ ਐਪੀਸੋਡ 'ਚ ਘਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

Bigg Boss: Sidharth Shukla ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਸੋਮਵਾਰ ਨੂੰ ਬਿੱਗ ਬੌਸ ਦੇ ਘਰ ਦੇ ਅੰਦਰ ਪਹੁੰਚ ਗਏ ਹਨ। ਉਨ੍ਹਾਂ ਦੇ ਘਰ 'ਚ ਆਉਣ ਨਾਲ ਕਈ ਖੁਸ਼ ਹੋਏ ਤੇ ਕਈਆਂ ਦੇ ਮੂੰਹ ਲਟਕ ਗਏ। ਹੁਣ ਘਰ 'ਚ ਆਉਣ ਤੋਂ ਬਾਅਦ ਉਹ ਟਾਸਕ 'ਚ ਕਿਸ ਤਰ੍ਹਾਂ ਦਾ ਧਮਾਕਾ ਕਰਦੇ ਹਨ ਇਹ ਦੇਖਣ ਲਈ ਫੈਨਜ਼ ਨੂੰ ਜੋਸ਼ 'ਚ ਹਨ। ਬਿੱਗ ਬੌਸ 13 ਦੇ ਆਉਣ ਵਾਲੇ ਐਪੀਸੋਡ 'ਚ ਘਰਵਾਲਿਆਂ ਨੂੰ ਬਿੱਗ ਬੌਸ ਨੇ 'ਚੂਹਾ-ਬਿੱਲੀ' ਦਾ ਟਾਸਕ ਦਿੱਤਾ। ਇਸ ਟਾਸਕ 'ਚ ਉਨ੍ਹਾਂ ਨੂੰ ਆਪਣੀ ਰਣਨੀਤੀ ਬਣਾਉਣੀ ਤੇ ਤਾਕਤ ਨਾਲ ਟਾਸਕ ਜਿਤਾਉਣਾ ਸੀ। ਇਸ ਟਾਸਕ 'ਚ ਕੰਟੈਸਟੈਂਟ ਨੂੰ ਘਰ ਦਾ ਕੈਪਟਨ ਬਣਨ ਲਈ ਆਪਣੀ ਕਾਬਿਲਿਅਤ ਤੇ ਸਮਰੱਥਾ ਸਾਬਿਤ ਕਰਨੀ ਸੀ।

ਟਾਸਕ ਦੌਰਾਨ ਸ਼ਹਿਨਾਜ ਗਿੱਲ ਨੇ ਕਿਹਾ ਕਿ ਉਹ ਇਸ ਗੇਮ 'ਚ ਰਹਿਣਾ ਚਾਹੁੰਦੀ ਹੈ ਤੇ ਸਿਧਾਰਥ ਉਸ ਨੂੰ ਬਿੱਲੀ ਬਣਨ ਨੂੰ ਕਹਿੰਦੇ ਹਨ ਤੇ ਉਸ ਨੂੰ ਆਪਣੇ ਨਾਂ ਦੀ ਘੰਟੀ ਗਲ਼ੇ ਚ ਪਾਉਣ ਨੂੰ ਕਹਿੰਦੇ ਹਨ। ਉਹ ਇਹ ਵੀ ਸਲਾਹ ਦਿੰਦੇ ਹਨ ਕਿ ਉਹ ਜੋ ਵੀ ਕਰਨਾ ਚਾਹੁੰਦੀ ਹੈ, ਉਹ ਕਰੇ।

ਸੰਬੰਧਿਤ ਖ਼ਬਰਾਂ

Video Link: https://www.instagram.com/p/B6KbyHhH_g0/?utm_source=ig_web_copy_link

ਜਦੋਂ ਉਹ ਮਾਸਟਰਮਾਈਡ ਵਿਕਾਸ ਗੁਪਤਾ ਤੋਂ ਘੰਟੀ ਖੋਹਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਮੰਦਦ ਦੀ ਮੰਗ ਕਰਦੀ ਹੈ ਤੇ ਕਹਿੰਦੀ ਹੈ ਕਿ ਕੋਈ ਉਸ ਨੂੰ ਚੁੱਕ ਲਓ। ਸਿਧਾਰਥ ਉਸ ਨੂੰ ਕਹਿੰਦੇ ਹਨ ਕਿ ਦੰਦ ਨਾਲ ਵਿਕਾਸ ਨੂੰ ਕੱਟ ਲਏ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!