|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਿਹਾਰ ਦੀ ਨਵੀਂ ਨਵੇਲੀ ਨਿਤੀਸ਼ ਸਰਕਾਰ ਅੱਗੇ , ਵਿਗੜੀ ਹੋਈ ਕਾਨੂੰਨ ਵਿਵਸਥਾ ਬਣੀ ਚੁਣੌਤੀ

ਬਿਹਾਰ, ਪਟਨਾ (ਐਨ ਆਰ ਆਈ ਮੀਡਿਆ ): - ਬਿਹਾਰ ਦੀ ਨਵੀਂ ਨਵੇਲੀ ਨਿਤੀਸ਼ ਸਰਕਾਰ ਅੱਗੇ ਵਿਗੜੀ ਹੋਈ ਕਾਨੂੰਨ ਵਿਵਸਥਾ ਆ ਕੇ ਖੜੀ ਹੋ ਗਈ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਨੇ ਬੀਤੇ ਦਿਨੀ ਬਿਹਾਰ ਦੀ ਸਰਕਾਰ ਤੇ ਤੰਜ ਕੱਸਿਆ ਹੈ ਤਿੱਖਾ ਸ਼ਬਦੀ ਹਮਲਾ ਕੀਤਾ ਹੈ ,ਉੰਨਾ ਦਾ ਕਹਿਣਾ ਹੈ ਕਿ ਵੋਟਾਂ ਦੇ ਲਾਲਚ ਚ ਇਸ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ,ਉੰਨਾ ਨੇ ਟਵੀਟ ਕਰਕੇ

NRI Post Desk · 2200 ਦਿਨ ਪਹਿਲਾਂ · ਅੱਪਡੇਟ 2200 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਿਹਾਰ ਦੀ ਨਵੀਂ ਨਵੇਲੀ ਨਿਤੀਸ਼ ਸਰਕਾਰ ਅੱਗੇ , ਵਿਗੜੀ ਹੋਈ ਕਾਨੂੰਨ ਵਿਵਸਥਾ ਬਣੀ ਚੁਣੌਤੀ
📷 NRI Post Desk

ਬਿਹਾਰ, ਪਟਨਾ (ਐਨ ਆਰ ਆਈ ਮੀਡਿਆ ): - ਬਿਹਾਰ ਦੀ ਨਵੀਂ ਨਵੇਲੀ ਨਿਤੀਸ਼ ਸਰਕਾਰ ਅੱਗੇ ਵਿਗੜੀ ਹੋਈ ਕਾਨੂੰਨ ਵਿਵਸਥਾ ਆ ਕੇ ਖੜੀ ਹੋ ਗਈ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਨੇ ਬੀਤੇ ਦਿਨੀ ਬਿਹਾਰ ਦੀ ਸਰਕਾਰ ਤੇ ਤੰਜ ਕੱਸਿਆ ਹੈ ਤਿੱਖਾ ਸ਼ਬਦੀ ਹਮਲਾ ਕੀਤਾ ਹੈ ,ਉੰਨਾ ਦਾ ਕਹਿਣਾ ਹੈ ਕਿ ਵੋਟਾਂ ਦੇ ਲਾਲਚ ਚ ਇਸ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ,ਉੰਨਾ ਨੇ ਟਵੀਟ ਕਰਕੇ ਕਿਹਾ ਚੁਣਾਵੀ ਫਾਇਦੇ ਲਈ ਅਪਰਾਧ ਨੂੰ ਲੁਕਾਇਆ ਗਿਆ ਤਾਂ ਜੋ ਕੁਸ਼ਾਸਨ ਤੇ ਸੁਸ਼ਾਸਨ ਦੀ ਜਿੱਤ ਹੋ ਸਕੇ |

ਬਿਹਾਰ ਦੇ ਵੈਸ਼ਾਲੀ ਚ ਜੋ ਵਾਪਰਿਆ ਉਸ ਨੇ ਉਥੋਂ ਦੇ ਲੋਕਾਂ ਚ ਗੁੱਸੇ ਦੀ ਲਹਿਰ ਭਰ ਦਿੱਤੀ ਹੈ, ਇਥੇ ਇਕ ਲੜਕੀ ਨੂੰ ਛੇੜਛਾੜ ਦਾ ਵਿਰੋਧ ਕਰਨਾ ਮਹਿੰਗਾ ਪੈ ਗਿਆ , ਲੜਕੀ ਨੂੰ ਜਿਉਂਦਾ ਸਾੜ ਦਿੱਤਾ ਗਿਆ, ਪਰਿਵਾਰ ਨੇ ਪੁਲਿਸ ਤੇ ਗੰਭੀਰ ਦੋਸ਼ ਲਗਾਏ ਨੇ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ , ਦੋਸ਼ੀ ਫ਼ਰਾਰ ਨੇ , ਇੱਕ ਨੂੰ ਕਾਬੂ ਕੀਤਾ ਗਿਆ ਹੈ|

ਸੰਬੰਧਿਤ ਖ਼ਬਰਾਂ

ਦੂਜੇ ਪਾਸੇ ਜਿਸ ਪਰਿਵਾਰ ਤੇ ਦੋਸ਼ ਲੱਗੇ ਨੇ ਉੰਨਾ ਦਾ ਇਹ ਕਹਿਣਾ ਹੈ ਕਿ ਉੰਨਾ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਕਰੇਖਾਸ ਹੈ ਕਿ ਗੁੱਸੇ ਚ ਐਤਵਾਰ ਨੂੰ ਪ੍ਰਦਰਸ਼ਨ ਹੋਏ ਲੜਕੀ ਨੇ ਪੀ ਐਮ ਸੀ ਐਚ ਹਸਪਤਾਲ ਚ ਆਪਣਾ ਦਮ ਤੋੜ ਦਿੱਤਾ ਸੀ | ਅਤੇ ਭਾਰੀ ਪੁਲਿਸ ਬਾਲ ਚ ਉਸਦਾ ਸੰਸਕਾਰ ਵੀ ਕਰ ਦਿੱਤਾ ਗਿਆ | ਕੁੱਝ ਯੂਪੀ ਵਾਲਾ ਹਾਲ ਇਥੇ ਵੀ ਦੇਖਣ ਨੂੰ ਮਿਲਿਆ |

ਫਿਲਹਾਲ ਐਸ ਐਚ ਓ ਨੂੰ ਨਿਲੰਬਿਤ ਕਰ ਦਿੱਤਾ ਗਿਆ ਹੈ ਵੈਸ਼ਾਲੀ ਦੇ ਐਸ ਪੀ ਦਾ ਕਹਿਣਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ , ਦੋਸ਼ੀਆਂ ਦੀ ਭਾਲ ਜਾਰੀ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!