|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੀ ਜੇ ਪੀ ਦੇ ਆਗੂ ਵਿਜੇ ਸਾਂਪਲਾ ਦਾ ਕੀਤਾ ਵੱਡੀ ਪੱਧਰ ਤੇ ਵਿਰੋਧ : ਕਿਸਾਨ ਆਗੂ

ਮਾਨਸਾ ( ਐਨ ਆਰ ਆਈ ਮੀਡਿਆ) : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈ ਕੇ ਵਿਖੇ ਬੀ ਜੇ ਪੀ ਦੇ ਵਿਜੇ ਸਾਂਪਲਾ ਦੇ ਆਉਣ ਦਾ ਸਖ਼ਤ ਵਿਰੋਧ ਕੀਤਾ ਗਿਆ ਪਿੰਡ ਫਫੜੇ ਭਾਈਕੇ ਵੱਲੋਂ ਆਉਣ ਵਾਲੇ ਸਾਰੇ ਰਸਤਿਆਂ ਤੇ ਕਿਸਾਨਾਂ ਨੇ ਨਾਕੇ ਲਾ ਕੇ ਚੌਕਸੀ ਰੱਖੀ ਹੋਈ ਸੀ ਤਾਂ ਕਿ ਵਿਜੇ ਸਾਂਪਲਾ ਨੂੰ ਪਿੰਡ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ ਇਸ

NRI Post Desk · 2000 ਦਿਨ ਪਹਿਲਾਂ · ਅੱਪਡੇਟ 2000 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੀ ਜੇ ਪੀ ਦੇ ਆਗੂ ਵਿਜੇ ਸਾਂਪਲਾ ਦਾ ਕੀਤਾ ਵੱਡੀ ਪੱਧਰ ਤੇ ਵਿਰੋਧ : ਕਿਸਾਨ ਆਗੂ
📷 NRI Post Desk

ਮਾਨਸਾ ( ਐਨ ਆਰ ਆਈ ਮੀਡਿਆ) : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈ ਕੇ ਵਿਖੇ ਬੀ ਜੇ ਪੀ ਦੇ ਵਿਜੇ ਸਾਂਪਲਾ ਦੇ ਆਉਣ ਦਾ ਸਖ਼ਤ ਵਿਰੋਧ ਕੀਤਾ ਗਿਆ ਪਿੰਡ ਫਫੜੇ ਭਾਈਕੇ ਵੱਲੋਂ ਆਉਣ ਵਾਲੇ ਸਾਰੇ ਰਸਤਿਆਂ ਤੇ ਕਿਸਾਨਾਂ ਨੇ ਨਾਕੇ ਲਾ ਕੇ ਚੌਕਸੀ ਰੱਖੀ ਹੋਈ ਸੀ ਤਾਂ ਕਿ ਵਿਜੇ ਸਾਂਪਲਾ ਨੂੰ ਪਿੰਡ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ ਇਸ ਨਾਕਿਆਂ ਤੇ ਵੱਖ ਵੱਖ ਆਗੂਆਂ ਨੇ ਉਨ੍ਹਾਂ ਦੋਸ਼ ਲਾਇਆ ਕਿ ਵਿਜੇ ਸਾਂਪਲਾ ਬੋਟਾਂ ਦੀ ਸਰਗਰਮੀ ਕਰਦਿਆਂ ਬੀ ਜੇ ਪੀ ਦੀ ਚੋਣ ਨੀਤੀ ਪਛੜੀਆਂ ਜਾਤਾਂ ਦੇ ਉਮੀਦਵਾਰਾਂ ਨੂੰ ਮੁੱਖ ਮੰਤਰੀ ਬਣਾਵੇਗੀ ਜਦੋਂਕਿ ਪਛੜੀਆਂ ਜਾਤਾਂ ਦੇ ਬੀਜੇਪੀ ਸਰਕਾਰਾਂ ਵਿੱਚ ਪਹਿਲਾਂ ਵੀ ਮੰਤਰੀ ਹਨ ਅਤੇ ਭਾਰਤ ਦੇ ਰਾਸ਼ਟਰਪਤੀ ਵੀ ਪਛੜੀਆਂ ਸ਼੍ਰੇਣੀਆਂ ਵਿੱਚੋਂ ਹੀ ਹਨ ਪਰ ਪਛੜੀਆਂ ਜਾਤਾਂ ਤੇ ਯੂ ਪੀ ਅਤੇ ਗੁਜਰਾਤ ਦੀ ਬੀਜੇਪੀ ਦੀ ਸਰਕਾਰ ਵਿੱਚ ਕਿੰਨੇ ਜਾਬਰ ਦਾ ਸ਼ਿਕਾਰ ਹੋ ਰਹੇ ਹਨ ਆਗੂਆਂ ਦੋਸ਼ ਲਾਇਆ ਕਿ ਬੀਜੇਪੀ ਕੋਲ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਰਾਹੀਂ ਰਾਜ ਸਭਾ ਤੇ ਕਬਜ਼ਾ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਫਾਇਦੇ ਦੇ ਕੇ ਉਨ੍ਹਾਂ ਦੀ ਸੇਵਾ ਕਰ ਰਹੇ ਹਨ ਜਦੋਂ ਕਿ ਲੋਕਾਂ ਨੂੰ ਕੁਝ ਦੇਣ ਦੀ ਨੀਤੀ ਨਹੀਂ ਇਸ ਮੌਕੇ ਸਰਵਨ ਸਿੰਘ ਬੋੜਾਵਾਲ ਰਾਮ ਫਲ ਚੱਕ ਅਲੀਸ਼ੇਰ ਇਕਬਾਲ ਸਿੰਘ ਬਲਵਿੰਦਰ ਸ਼ਰਮਾ ਖਿਆਲਾ ਸੱਤਪਾਲ ਬਰ੍ਹੇ ਤਾਰਾ ਚੰਦ ਬਰੇਟਾ ਤੇਜ ਸਿੰਘ ਚਕੇਰੀਆਂ ਜਸਵੰਤ ਸਿੰਘ ਬੀਰੋਕੇ ਮੇਜਰ ਸਿੰਘ ਦੂਲੋਵਾਲ ਗੁਰਚਰਨ ਸਿੰਘ ਭੀਖੀ ਗੁਰਜੰਟ ਮਘਾਣੀਆਂ ਜਗਦੇਵ ਚਕੇਰੀਆਂ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!