|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

‘ਜਜਮੈਂਟਲ ਹੈ ਕਿਆ’ ਦੇ ਟਰੇਲਰ ਲਾਂਚ ਦੌਰਾਨ ਕੰਗਨਾ ਦੀ ਬੋਲਡ ਲੁੱਕ

ਮੁੰਬਈ — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਿੰਨੀ ਬੇਬਾਕ ਖੁੱਦ ਹੈ ਓਨੀ ਹੀ ਬੇਬਾਕੀ ਉਸ ਦੀ ਡ੍ਰੈਸਿੰਗ ਸੈਂਸ ‘ਚ ਵੀ ਨਜ਼ਰ ਆਉਂਦੀ ਹੈ। ਇਸ ਦਾ ਸਬੂਤ ਉਸ ਨੇ ਆਪਣੀ ਆਉਣ ਵਾਲੀ ਫਿਲਮ ‘ਜਜਮੈਂਟਲ ਹੈ ਕਿਆ’ ਦੇ ਟਰੇਲਰ ਲੌਂਚ ਇਵੈਂਟ ‘ਤੇ ਦਿੱਤਾ। ‘ਜਜਮੈਂਟਲ ਹੈ ਕਿਆ’ ਦੇ ਟਰੇਲਰ ਲੌਂਚ ਦੌਰਾਨ ਕੰਗਨਾ ਰਣੌਤ ਨੇ ਗੋਲਡਨ ਤੇ ਬਲੈਕ ਕਲਰ ਦੀ ਡਰੈੱਸ ਪਹਿਨੀ ਹੋਈ ਸੀ, ਜਿਸ ‘ਚ ਉਹ ਵੰਡਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਿੰਨੀ ਬੇਬਾਕ ਖੁੱਦ ਹੈ ਓਨੀ ਹੀ ਬੇਬਾਕੀ ਉਸ ਦੀ ਡ੍ਰੈਸਿੰਗ ਸੈਂਸ ‘ਚ ਵੀ ਨਜ਼ਰ ਆਉਂਦੀ ਹੈ। ਇਸ ਦਾ ਸਬੂਤ ਉਸ ਨੇ ਆਪਣੀ ਆਉਣ ਵਾਲੀ ਫਿਲਮ ‘ਜਜਮੈਂਟਲ ਹੈ ਕਿਆ’ ਦੇ ਟਰੇਲਰ ਲੌਂਚ ਇਵੈਂਟ ‘ਤੇ ਦਿੱਤਾ। ‘ਜਜਮੈਂਟਲ ਹੈ ਕਿਆ’ ਦੇ ਟਰੇਲਰ ਲੌਂਚ ਦੌਰਾਨ ਕੰਗਨਾ ਰਣੌਤ ਨੇ ਗੋਲਡਨ ਤੇ ਬਲੈਕ ਕਲਰ ਦੀ ਡਰੈੱਸ ਪਹਿਨੀ ਹੋਈ ਸੀ, ਜਿਸ ‘ਚ ਉਹ ਵੰਡਰ ਵੁਮੈਨ ਲੁੱਕ ‘ਚ ਨਜ਼ਰ ਆਈ।

ਇਸ ਇਵੈਂਟ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਇਨ੍ਹਾਂ ਤਸਵੀਰਾਂ ਨੂੰ ਕੰਗਨਾ ਦੇ ਫੈਨਜ਼ ਕਾਫੀ ਪਸੰਦ ਵੀ ਕਰ ਰਹੇ ਹਨ।

ਸੰਬੰਧਿਤ ਖ਼ਬਰਾਂ

ਜੇਕਰ ਫਿਲਮ ਦੀ ਗੱਲ ਕਰੀਏ ਤਾਂ ਫਿਲਮ ‘ਚ ਕੰਗਨਾ ਦੇ ਨਾਲ ਰਾਜਕੁਮਾਰ ਰਾਓ ਲੀਡ ਕਿਰਦਾਰ ਨਿਭਾ ਰਹੇ ਹਨ। ਫਿਲਮ ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਜ਼ ਹੇਠ ਬਣੀ ਹੈ।

ਫਿਲਮ ਦੇ ਟਰੇਲਰ ਤੋਂ ਪਹਿਲਾਂ ਫਿਲਮ ਦੇ ਪੋਸਟਰਸ ਨੇ ਹਰ ਪਾਸੇ ਹਲਚਲ ਮਚਾਈ ਹੋਈ ਹੈ। ਇਸ ਤੋਂ ਪਹਿਲਾਂ ਫਿਲਮ ਦਾ ਨਾਂ ‘ਮੈਂਟਲ ਹੈ ਕਿਆ’ ਸੀ ਜਿਸ ਨੂੰ ਬਦਲ ‘ਤੇ ‘ਜਜਮੈਂਟਲ ਹੈ ਕਿਆ’ ਰੱਖ ਦਿੱਤਾ ਗਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!