|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਮਨਾਲੀ ਦੀਆਂ ਵਾਦੀਆਂ 'ਚ ਨਜ਼ਰ ਆਈ ਜਾਨਵੀ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਜਾਨਵੀ ਕਪੂਰ ਜ਼ਲਦ ਹੀ ਫ਼ਿਲਮ "ਰੂਹ ਅਫ਼ਜਾ" ਦੇ ਨਾਲ ਸਿਨੇਮਾ ਘਰਾਂ 'ਚ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਇਸ ਵੇਲੇ ਜਾਨਵੀ ਸ਼ੂਟਿੰਗ ਤੋਂ ਦੂਰ ਆਪਣੀ ਭੈਣ ਖੁਸ਼ੀ ਦੇ ਨਾਲ ਛੁੱਟੀਆਂ ਮਨਾਉਣ ਹਿੱਲ ਸਟੇਸ਼ਨ ਗਈ ਹੋਈ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਜਾਨਵੀ ਕਪੂਰ ਜ਼ਲਦ ਹੀ ਫ਼ਿਲਮ "ਰੂਹ ਅਫ਼ਜਾ" ਦੇ ਨਾਲ ਸਿਨੇਮਾ ਘਰਾਂ 'ਚ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਇਸ ਵੇਲੇ ਜਾਨਵੀ ਸ਼ੂਟਿੰਗ ਤੋਂ ਦੂਰ ਆਪਣੀ ਭੈਣ ਖੁਸ਼ੀ ਦੇ ਨਾਲ ਛੁੱਟੀਆਂ ਮਨਾਉਣ ਹਿੱਲ ਸਟੇਸ਼ਨ ਗਈ ਹੋਈ ਹੈ।

ਸੰਬੰਧਿਤ ਖ਼ਬਰਾਂ

ਇਸ ਛੁੱਟੀ ਦੀਆਂ ਪੋਸਟਾਂ ਉਸ ਨੇ ਇੰਸਟਾਹਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਦੱਸ ਦਈਏ ਕਿ ਜਾਨਵੀ ਆਪਣੀ ਭੈਣ ਅਤੇ ਦੋਸਤਾਂ ਮਨਾਲੀ ਘੁੰਮ ਰਹੀ ਹੈ। ਇਸ ਛੁੱਟੀ ਦੀਆਂ ਪੋਸਟਾਂ ਉਸ ਨੇ ਇੰਸਟਾਹਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਬਾਲੀਵੁੱਡ ਨਿਰਮਾਤਾ ਕਰਨ ਜੌਹਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਬਹੁਤ ਜਲਦ ਜਾਨਵੀ ਅਤੇ ਕਾਰਤਿਕ ਆਰਿਅਨ ਫ਼ਿਲਮ ਦੋਸਤਾਨਾ 2 ਦੇ ਵਿੱਚ ਨਜ਼ਰ ਆਉਣਗੇ। ਜ਼ਿਕਰਏਖ਼ਾਸ ਹੈ ਕਿ ਫ਼ਿਲਮ 'ਦੋਸਤਾਨਾ 2' ਸੰਨ 2008 'ਚ ਰਿਲੀਜ਼ ਹੋਈ ਫ਼ਿਲਮ 'ਦੋਸਤਾਨਾ' ਦਾ ਸੀਕਵਲ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!