|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਵਿਦਯੁਤ ਜਾਮਵਾਲ ਦੀ ਫਿਲਮ ' ਕਮਾਂਡੋ 3 ' ਦਾ ਟ੍ਰੇਲਰ ਲਾਂਚ - ਐਕਸ਼ਨ ਨਾਲ ਭਰਪੂਰ

ਮੀਡੀਆ ਡੈਸਕ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ ( NRI MEDIA )

ਬਾਲੀਵੁੱਡ ਦੇ ਹੌਟ ਹੰਕ ਕਹੇ ਜਾਣ ਵਾਲੇ ਵਿਦਯੁਤ ਜਾਮਵਾਲ ਇੱਕ ਵਾਰ ਫਿਰ ਬਾਲੀਵੁੱਡ ਦੇ ਵਿੱਚ ਇੱਕ ਵੱਡੀ ਫਿਲਮ ਲੈ ਕੇ ਹਾਜ਼ਰ ਹੋਣਗੇ ਇਸ ਫਿਲਮ ਦਾ ਨਾਮ ਹੋਵੇਗਾ ਕਮਾਂਡੋ 3 , ਇਹ ਫਿਲਮ ਉਨ੍ਹਾਂ ਦੀ ਕਮਾਂਡੋ ਸੀਰੀਜ਼ ਦਾ ਤੀਸਰਾ ਸੀਕਵਲ ਹੋਵੇਗਾ ਜਿਸ ਦਾ ਟਰੇਲਰ ਅੱਜ ਰਿਲੀਜ਼ ਕੀਤਾ ਗਿਆ ਹੈ , ਫ਼ਿਲਮ ਪਹਿਲਾਂ ਵਾਂਗ ਹੀ ਸ਼ਾਨਦਾਰ ਹੈ ਪਰ ਇਸ ਵਾਰ ਫਿਲਮ ਨੂੰ ਕੁਝ ਵੱਡੇ ਹੀ ਪੱਧਰ ਤੇ ਬਣਾਇਆ ਗਿਆ ਹੈ |

ਸੰਬੰਧਿਤ ਖ਼ਬਰਾਂ

ਇਸ ਵਾਰ ਵਿਦਯੁਤ ਜਾਮਵਾਲ ਇੱਕ ਸੀਕਰੇਟ ਏਜੰਟ ਦੇ ਰੋਲ ਵਿੱਚ ਨਜ਼ਰ ਆ ਰਹੇ ਹਨ ਜੋ ਭਾਰਤ ਨੂੰ ਇਕ ਵੱਡੇ ਹਮਲੇ ਤੋਂ ਬਚਾਉਣ ਲਈ ਲੰਦਨ ਦੀਆਂ ਸੜਕਾਂ ਤੇ ਭਾਰਤ ਵਿਰੋਧੀਆਂ ਨਾਲ ਲੋਹਾ ਲੈਂਦੇ ਨਜ਼ਰ ਆਉਣਗੇ , ਫਿਲਮ ਦਾ ਟ੍ਰੇਲਰ ਐਕਸ਼ਨ ਨਾਲ ਭਰਪੂਰ ਹੈ ਅਤੇ ਲੋਕਾਂ ਵੱਲੋਂ ਲਗਾਤਾਰ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ |

ਦੇਖੋ ਫਿਲਮ ਦਾ ਟ੍ਰੇਲਰ -

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!