|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਫਿਲਮ 'ਕਲੰਕ' ਦੀ ਪ੍ਰਮੋਸ਼ਨ ਕਰਨ ਲਈ ਬਾਲੀਵੁੱਡ ਸਟਾਰ ਆਲਿਆ ਭੱਟ ਤੇ ਵਰੁਣ ਧਵਨ ਪਹੁੰਚੇ LPU

ਕਪੂਰਥਲਾ (NRI Media) : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹਿੰਦੀ ਫਿਲਮ 'ਕਲੰਕ' ਦੀ ਪ੍ਰਮੋਸ਼ਨ ਕਰਨ ਲਈ ਬਾਲੀਵੁੱਡ ਸਟਾਰ ਆਲਿਆ ਭੱਟ ਤੇ ਵਰੁਣ ਧਵਨ ਪਹੁੰਚੇ। ਇਨ੍ਹਾਂ ਫਿਲਮੀ ਸਿਤਾਰਿਆਂ ਨੂੰ ਦੇਖਣ ਲਈ ਸਟੂਡੈਂਟਸ ਦੀ ਕਾਫੀ ਭੀੜ ਜੁਟੀ।ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਆਲਿਆ ਭੱਟ ਨੇ ਕਿਹਾ ਕਿ ਕਲੰਕ ਫਿਲਮ 'ਚ ਮਾਧੂਰੀ ਦੀਕਸ਼ਿਤ ਨਾਲ ਡਾਂਸ ਕਰਨਾ ਕਾਫ਼ੀ ਚੰਗਾ ਲੱਗ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (NRI Media) : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹਿੰਦੀ ਫਿਲਮ 'ਕਲੰਕ' ਦੀ ਪ੍ਰਮੋਸ਼ਨ ਕਰਨ ਲਈ ਬਾਲੀਵੁੱਡ ਸਟਾਰ ਆਲਿਆ ਭੱਟ ਤੇ ਵਰੁਣ ਧਵਨ ਪਹੁੰਚੇ। ਇਨ੍ਹਾਂ ਫਿਲਮੀ ਸਿਤਾਰਿਆਂ ਨੂੰ ਦੇਖਣ ਲਈ ਸਟੂਡੈਂਟਸ ਦੀ ਕਾਫੀ ਭੀੜ ਜੁਟੀ।ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਆਲਿਆ ਭੱਟ ਨੇ ਕਿਹਾ ਕਿ ਕਲੰਕ ਫਿਲਮ 'ਚ ਮਾਧੂਰੀ ਦੀਕਸ਼ਿਤ ਨਾਲ ਡਾਂਸ ਕਰਨਾ ਕਾਫ਼ੀ ਚੰਗਾ ਲੱਗਿਆ। ਉਨ੍ਹਾਂ ਮਾਧੂਰੀ ਨਾਲ ਕਾਫੀ ਇੰਜੁਆਏ ਕੀਤਾ।

ਸੰਬੰਧਿਤ ਖ਼ਬਰਾਂ

ਇਸ ਦੌਰਾਨ ਵਰੁਣ ਨੇ ਕਿਹਾ ਕਿ ਕਿਸੇ ਵੀ ਫਿਲਮ 'ਚ ਰੋਲ ਕਰਨਾ ਚੈਲੇਂਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੁਣੌਤੀ ਭਰਪੂਰ ਰੋਲ 'ਚ ਕੰਮ ਕਰਨਾ ਉਨ੍ਹਾਂ ਨੂੰ ਕਾਫੀ ਚੰਗਾ ਲਗਦਾ ਹੈ। ਲਵਲੀ ਪ੍ਰੋਫਸ਼ੈਨਲ ਯੂਨੀਵਰਸਿਟੀ 'ਚ ਦੋਨਾਂ ਅਦਾਕਾਰਾਂ ਨਾਲ ਸਟੂਡੈਂਟਸ ਨੇ ਸੈਲਫੀਆਂ ਲਈਆਂ ਤੇ ਡਾਂਸ ਵੀ ਕੀਤਾ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!