|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰੈਲੀ ਦੌਰਾਨ ਹੋਇਆ ਬੰਬ ਧਮਾਕਾ , ਭਾਜਪਾ - ਟੀ. ਐਮ. ਸੀ. ਇੱਕ ਦੂਜੇ ਤੇ ਸਾਧ ਰਹੀ ਨਿਸ਼ਾਨੇ

ਪੱਛਮੀ ਬੰਗਾਲ ( ਐਨ .ਆਰ .ਆਈ. ਮੀਡਿਆ ) :- ਪਸ਼ਤਿਮ ਬਰਧਮਾਨ ਜ਼ਿਲੇ ਦੇ ਅਸਾਂਸੋਲ ਦੇ ਜਮਗਰਾਮ ਵਿੱਚ ਇੱਕ ਰੈਲੀ ਦੌਰਾਨ ਬੰਬ ਸੁੱਟਿਆ ਗਿਆ, ਟੀਐਮਸੀ ਦੇ ਗੁੰਡਿਆਂ ਨੇ ਗੋਲੀਬਾਰੀ ਕੀਤੀ ਅਤੇ ਬੰਬ ਸੁੱਟੇ ਜਿਸ ਨਾਲ 5-7 ਲੋਕ ਜ਼ਖਮੀ ਹੋ ਗਏ। ਅਸੀਂ ਹੁਣ ਹਸਪਤਾਲ ਜਾ ਰਹੇ ਹਾਂ। ਇਹ ਸ਼ਬਦ ਭਾਜਪਾ ਵਰਕਰਾਂ ਦੇ ਨੇ , ਉੰਨਾ ਦਾ ਕਹਿਣਾ ਹੈ ਕਿ ਪੁਲਿਸ ਕੋਲੋਂ ਮਦਦ ਮੰਗੀ ਗਈ ਪਰ ਇਸ ਦੇ

NRI Post Desk · 2182 ਦਿਨ ਪਹਿਲਾਂ · ਅੱਪਡੇਟ 2182 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੈਲੀ ਦੌਰਾਨ ਹੋਇਆ ਬੰਬ ਧਮਾਕਾ , ਭਾਜਪਾ - ਟੀ. ਐਮ. ਸੀ. ਇੱਕ ਦੂਜੇ ਤੇ ਸਾਧ ਰਹੀ ਨਿਸ਼ਾਨੇ
📷 NRI Post Desk

ਪੱਛਮੀ ਬੰਗਾਲ ( ਐਨ .ਆਰ .ਆਈ. ਮੀਡਿਆ ) :- ਪਸ਼ਤਿਮ ਬਰਧਮਾਨ ਜ਼ਿਲੇ ਦੇ ਅਸਾਂਸੋਲ ਦੇ ਜਮਗਰਾਮ ਵਿੱਚ ਇੱਕ ਰੈਲੀ ਦੌਰਾਨ ਬੰਬ ਸੁੱਟਿਆ ਗਿਆ, ਟੀਐਮਸੀ ਦੇ ਗੁੰਡਿਆਂ ਨੇ ਗੋਲੀਬਾਰੀ ਕੀਤੀ ਅਤੇ ਬੰਬ ਸੁੱਟੇ ਜਿਸ ਨਾਲ 5-7 ਲੋਕ ਜ਼ਖਮੀ ਹੋ ਗਏ। ਅਸੀਂ ਹੁਣ ਹਸਪਤਾਲ ਜਾ ਰਹੇ ਹਾਂ। ਇਹ ਸ਼ਬਦ ਭਾਜਪਾ ਵਰਕਰਾਂ ਦੇ ਨੇ , ਉੰਨਾ ਦਾ ਕਹਿਣਾ ਹੈ ਕਿ ਪੁਲਿਸ ਕੋਲੋਂ ਮਦਦ ਮੰਗੀ ਗਈ ਪਰ ਇਸ ਦੇ ਬਾਵਜੂਦ ਕੋਈ ਕਦਮ ਨਹੀਂ ਚੁੱਕਿਆ ਗਿਆ।

ਸੰਬੰਧਿਤ ਖ਼ਬਰਾਂ

ਦੂਜੇ ਪਾਸੇ ਟੀ.ਐੱਮ.ਸੀ. ਵਰਕਰਾਂ ਦਾ ਕਹਿਣਾ ਹੈ ਕਿ ਭਾਜਪਾ ਦੀ ਇੱਕ ਰੈਲੀ ਸੀ ਜਿਸ ਵਿੱਚ ਲੋਕ ਬੰਬ ਸੁੱਟ ਰਹੇ ਸਨ। ਇਸ ਦੌਰਾਨ ਭਾਜਪਾ ਵਰਕਰਾਂ ਨੇ ਰੈਲੀ ਦੀ ਆੜ ਵਿੱਚ ਸਾਡੇ ‘ਤੇ ਹਮਲਾ ਕੀਤਾ। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਇਹ ਸ਼ਬਦ ਬਿਧਾਨ ਉਪਾਧਿਆਏ, ਟੀ.ਐੱਮ.ਸੀ. ਦੇ ਨੇ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!