|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਬਰੈਮਪਟਨ ਵਿਖੇ ਸਕੂਲੀ ਕਿਸ਼ੋਰਾਂ ਮੱਧ ਹੋਈ ਲੜਾਈ, 2 ਵਿਦਿਆਰਥੀ ਜਖਮੀ

ਕੈਨੇਡਾ ਦੇ ਬਰੈਮਪਟਨ ਦੇ ਚਰਚਵਿੱਲੇ ਗੁਆਂਢ ਵਿਚ ਸ਼ੁਕਰਵਾਰ ਨੂੰ ਦੋ ਕਿਸ਼ੋਰ ਬੱਚਿਆਂ ਦੇ ਚਾਕੂ ਲੱਗਣ ਕਾਰਨ ਸੱਟ ਆਈ ਹੈ ਅਤੇ ਪੀਲ ਖੇਤਰੀ ਪੁਲਿਸ ਇਸਦੀ ਜਾਂਚ-ਪੜਤਾਲ ਕਰ ਰਹੀ ਹੈ, ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਕਰਵਾਰ ਸਵੇਰੇ 11:11 ਵਜੇ ਦੇ ਕਰੀਬ ਕਾਲ ਆਈ ਅਤੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਕਿ ਡਸਕ ਡਰਾਈਵ ਅਤੇ ਚਿੰਗੂਏਕੋਸਿ ਦੇ ਇਲਾਕੇ ਵਿਚ ਜਵਾਨ ਬੱਚੇ ਆਪਸ ਵਿਚ ਲ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡਾ ਦੇ ਬਰੈਮਪਟਨ ਦੇ ਚਰਚਵਿੱਲੇ ਗੁਆਂਢ ਵਿਚ ਸ਼ੁਕਰਵਾਰ ਨੂੰ ਦੋ ਕਿਸ਼ੋਰ ਬੱਚਿਆਂ ਦੇ ਚਾਕੂ ਲੱਗਣ ਕਾਰਨ ਸੱਟ ਆਈ ਹੈ ਅਤੇ ਪੀਲ ਖੇਤਰੀ ਪੁਲਿਸ ਇਸਦੀ ਜਾਂਚ-ਪੜਤਾਲ ਕਰ ਰਹੀ ਹੈ, ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਕਰਵਾਰ ਸਵੇਰੇ 11:11 ਵਜੇ ਦੇ ਕਰੀਬ ਕਾਲ ਆਈ ਅਤੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਕਿ ਡਸਕ ਡਰਾਈਵ ਅਤੇ ਚਿੰਗੂਏਕੋਸਿ ਦੇ ਇਲਾਕੇ ਵਿਚ ਜਵਾਨ ਬੱਚੇ ਆਪਸ ਵਿਚ ਲੜਾਈ ਕਰ ਰਹੇ ਸਨ, ਮੌਕੇ ਦੇ ਉੱਤੇ 20-30 ਲੋਕ ਮੌਜੂਦ ਸਨ ਪਰ ਪੁਲਿਸ ਨੂੰ ਨਹੀਂ ਪਤਾ ਕਿ ਘਟਨਾਸਥਲ ਉੱਤੇ ਮੌਜੂਦ ਕਿੰਨੇ ਲੋਕ ਲੜਾਈ ਦਾ ਹਿੱਸਾ ਸਨ ਜਾਂ ਉਂਝ ਹੀ ਲੜਾਈ ਵੇਖ ਰਹੇ ਸਨ।

ਸੰਬੰਧਿਤ ਖ਼ਬਰਾਂ

ਦੋਹਾਂ ਪੀੜ੍ਹਿਤਾਂ ਨੂੰ ਗੈਰ-ਜਾਨਲੇਵਾ ਸੱਟਾਂ ਆਇਆਂ ਸਨ ਜਿਸਦੇ ਚਲਦੇ ਇਨ੍ਹਾਂ ਦੋਹਾਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾਏਗਾ, ਉਥੇ ਹੀ ਪੁਲਿਸ ਨੇ ਅਜੇ ਤਕ ਸ਼ੱਕੀ ਦੋਸ਼ੀ ਦੇ ਤਾਂ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਪਰ ਉਹਨਾਂ ਦੱਸਿਆ ਕਿ ਇਸ ਵਾਰਦਾਤ ਦੇ ਵਿਚ ਕਾਫੀ ਸਾਰੇ ਵਾਹਨ ਮੌਜੂਦ ਸਨ, ਜਦ ਤਕ ਪੁਲਿਸ ਘਟਨਾਸਥਲ ਉੱਤੇ ਜਾਂਚ-ਪੜਤਾਲ ਕਰਦੀ ਰਹੀ ਉਦੋਂ ਤਕ ਇਲਾਕੇ ਦੇ ਸਕੂਲ ਵਿਚ ਹੋਲਡ ਅਤੇ ਸਕਿਉਰਿਟੀ ਮੋਡ ਸੀ, ਪੁਲਿਸ ਨੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਇਹ ਵੀ ਕਿਹਾ ਕਿ ਉਹ ਸਕੂਲ ਬੋਰਡ ਦੇ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਦਿਆਰਥੀਆਂ ਨੂੰ ਲੱਬਣਗੇ ਅਤੇ ਉਹਨਾਂ ਨੂੰ ਇਸ ਵਾਸਤੇ ਉਚਿਤ ਸਜਾ ਦੇਣਗੇ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!