|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਬ੍ਰਾਜ਼ੀਲ ਦੇ 4 ਫੁੱਟਬਾਲਰਾਂ ਦੀ ਹਵਾਈ ਦੁਰਘਟਨਾ ਦੌਰਾਨ ਮੌਤ

ਬ੍ਰਾਜ਼ੀਲ (ਦੇਵ ਇੰਦਰਜਿੱਤ)- ਕੋਰੋਨਾ ਪਾਜ਼ੇਟਿਵ ਹੋਣ ਕਰਕੇ ਟੀਮ ਤੋਂ ਵੱਖ ਯਾਤਰਾ ਕਰਨ ਵਾਲੇ ਬ੍ਰਾਜ਼ੀਲ ਦੇ ਫ਼ੁਟਬਾਲ ਕਲੱਬ ਪਾਲਮਸ ਦੇ 4 ਖਿਡਾਰੀਆਂ ਦੇ ਹਵਾਈ ਦੁਰਘਟਨਾ ਦੌਰਾਨ ਮੌਤ। ਉੱਤਰੀ ਪ੍ਰਾਂਤ ਟੋਕਾਟਿੰਸ 'ਚ ਇਹ ਜਹਾਜ਼ ਉਡਾਣ ਭਰਨ ਤੋਂ ਕੁਝ ਦੇਰ ਪਹਿਲਾਂ ਰਨਵੇਅ 'ਤੇ ਫਿਸਲ ਗਿਆ ਸੀ। ਇਸ ਦੁਰਘਟਨਾ ਵਿਚ ਪਾਲਮਸ ਕਲੱਬ ਦੇ ਪ੍ਰਧਾਨ ਅਤੇ ਪਾਇਲਟ ਦੀ ਮੌਤ ਹੋ ਗਈ। ਕਲੱਬ ਅਨੁਸਾਰ

NRI Post Desk · 2131 ਦਿਨ ਪਹਿਲਾਂ · ਅੱਪਡੇਟ 2131 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬ੍ਰਾਜ਼ੀਲ ਦੇ 4 ਫੁੱਟਬਾਲਰਾਂ ਦੀ ਹਵਾਈ ਦੁਰਘਟਨਾ ਦੌਰਾਨ ਮੌਤ
📷 NRI Post Desk

ਬ੍ਰਾਜ਼ੀਲ (ਦੇਵ ਇੰਦਰਜਿੱਤ)- ਕੋਰੋਨਾ ਪਾਜ਼ੇਟਿਵ ਹੋਣ ਕਰਕੇ ਟੀਮ ਤੋਂ ਵੱਖ ਯਾਤਰਾ ਕਰਨ ਵਾਲੇ ਬ੍ਰਾਜ਼ੀਲ ਦੇ ਫ਼ੁਟਬਾਲ ਕਲੱਬ ਪਾਲਮਸ ਦੇ 4 ਖਿਡਾਰੀਆਂ ਦੇ ਹਵਾਈ ਦੁਰਘਟਨਾ ਦੌਰਾਨ ਮੌਤ। ਉੱਤਰੀ ਪ੍ਰਾਂਤ ਟੋਕਾਟਿੰਸ 'ਚ ਇਹ ਜਹਾਜ਼ ਉਡਾਣ ਭਰਨ ਤੋਂ ਕੁਝ ਦੇਰ ਪਹਿਲਾਂ ਰਨਵੇਅ 'ਤੇ ਫਿਸਲ ਗਿਆ ਸੀ। ਇਸ ਦੁਰਘਟਨਾ ਵਿਚ ਪਾਲਮਸ ਕਲੱਬ ਦੇ ਪ੍ਰਧਾਨ ਅਤੇ ਪਾਇਲਟ ਦੀ ਮੌਤ ਹੋ ਗਈ। ਕਲੱਬ ਅਨੁਸਾਰ ਇਹ ਖਿਡਾਰੀ ਵਿਲਾ ਨੋਵਾ ਦੇ ਖ਼ਿਲਾਫ ਮੈਚ ਖੇਡਣ ਲਈ ਗੋਇਨੀਆ ਜਾ ਰਹੇ ਸਨ।

ਸੰਬੰਧਿਤ ਖ਼ਬਰਾਂ

ਮਾਰਟਿਨਸ ਨੇ ਕਿਹਾ ਕਿ ਐਤਵਾਰ ਉਨ੍ਹਾਂ ਦੇ ਕੁਆਰੰਟਾਈਨ ਦਾ ਆਖ਼ਰੀ ਦਿਨ ਸੀ। ਮਿ੍ਰਤਕਾਂ ਵਿਚ ਕਲੱਬ ਦੇ ਪ੍ਰਧਾਨ ਲੁਕਾਸ ਮੀਰਾ ਅਤੇ ਖਿਡਾਰੀ ਲੁਕਾਸ ਪ੍ਰਾਕਸਡੇਸ, ਗੁਲਰਮੇ ਨੋ, ਰਾਨੁਲੇ ਅਤੇ ਮਾਰਕਸ ਮੋਲਿਨਾਰੀ ਸ਼ਾਮਲ ਹਨ। ਦੋ ਇੰਜਣ ਵਾਲੇ ਇਸ ਜਹਾਜ਼ ਵਿਚ ਪਾਇਲਟ ਸਮੇਤ 6 ਯਾਤਰੀ ਹੀ ਸਵਾਰੀ ਕਰ ਰਹੇ ਸਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!