|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਾਸੀ ਦੀ ਬੇਟੀ ਨੂੰ ਬਣਾਇਆ ਹਵਸ ਦਾ ਸ਼ਿਕਾਰ ਬਣਾਈ ਅਸ਼ਲੀਲ ਵੀਡੀਓ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਨੌਜਵਾਨ ਨੇ ਆਪਣੀ ਮਾਸੀ ਦੀ ਬੇਟੀ ਵਿਆਹੀ ਹੋਈ ਹੈ ਨੂੰ ਹਵਸ ਦਾ ਸ਼ਿਕਾਰ ਬਣਾ ਦਿੱਤਾ ਤੇ ਆਪਣੇ ਮੋਬਾਈਲ 'ਤੇ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪੀੜਤਾ ਨੇ ਦੱਸਿਆ ਕੇ ਦੋਸ਼ੀ ਉਸਦੀ ਮਾਸੀ ਦਾ ਬੇਟਾ ਹੈ, ਜਿਸ ਕਰਕੇ ਉਨਾਂ ਦੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਤੇ ਉਹ ਸ਼ੁੱਕਰਵਾਰ ਸਵੇਰੇ 11 ਵਜੇ ਮਾਸੀ ਨੂੰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਨੌਜਵਾਨ ਨੇ ਆਪਣੀ ਮਾਸੀ ਦੀ ਬੇਟੀ ਵਿਆਹੀ ਹੋਈ ਹੈ ਨੂੰ ਹਵਸ ਦਾ ਸ਼ਿਕਾਰ ਬਣਾ ਦਿੱਤਾ ਤੇ ਆਪਣੇ ਮੋਬਾਈਲ 'ਤੇ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪੀੜਤਾ ਨੇ ਦੱਸਿਆ ਕੇ ਦੋਸ਼ੀ ਉਸਦੀ ਮਾਸੀ ਦਾ ਬੇਟਾ ਹੈ, ਜਿਸ ਕਰਕੇ ਉਨਾਂ ਦੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਤੇ ਉਹ ਸ਼ੁੱਕਰਵਾਰ ਸਵੇਰੇ 11 ਵਜੇ ਮਾਸੀ ਨੂੰ ਮਿਲਣ ਗਈ ਸੀ। ਮਾਸੀ ਘਰ ਨਾ ਹੋਣ ਕਾਰਨ ਦੋਸ਼ੀ ਨੇ ਫਾਇਦਾ ਚੁੱਕ ਉਸ ਦੀ ਬੁਰੀ ਤਰ੍ਹਾਂ ਮਾਰਕੁੱਟ ਕੇ ਹਵਸ ਦਾ ਸ਼ਿਵਾਰ ਬਣਾਇਆ ਤੇ ਅਸ਼ਲੀਲ ਵੀਡੀਓ ਬਣਾ ਲਈ।

ਸੰਬੰਧਿਤ ਖ਼ਬਰਾਂ

ਦੋਸ਼ੀ ਨੇ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਮੂੰਹ ਖੋਲਿਆਂ ਤਾਂ ਉਹ ਉਸਦੇ ਪਤੀ ਜਾਨ ਤੋਂ ਮਾਰ ਦੇਵੇਗਾ। ਘਟਨਾ ਸ਼ੱਕਰਵਾਰ ਨੂੰ ਟਿੱਬਾ ਦੇ ਮਾਇਆਪੁਰੀ ਇਲਾਕੇ ਦੀ ਹੈ। ਇਲਾਕਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਕਮਲਜੀਤ ਸਿੰਘ ਖਿਲਾਫ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਕਿਰਨ ਲਤਾ ਦਾ ਕਹਿਣਾ ਹੈ ਕਿ ਦੋਸ਼ੀ ਘਟਨਾ ਦੇ ਬਾਅਦ ਫਰਾਰ ਹੋ ਗਿਆ। ਉਸਦੀ ਭਾਲ ਕੀਤੀ ਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!