|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਲੰਧਰ ਦੀ ਪੁਲਸ ਨੇ ਘੋੜੇ ਨੂੰ ਲਿਆ ਹਿਰਾਸਤ 'ਚ, ਜਾਣੋ ਕੀ ਰਹੀ ਵਜ੍ਹਾ

ਜਲੰਧਰ — ਜਲੰਧਰ ਦੇ ਬੀ. ਐੱਸ. ਐੱਫ. ਚੌਕ ਨੇੜੇ ਸੋਮਵਾਰ ਦੀ ਦੁਪਹਿਰ ਨੂੰ ਇਕ ਕਾਰ ਚਾਲਕ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇਕ ਘੋੜਾ ਉਸ ਦੀ ਗੱਡੀ ਦੀ ਡਿੱਕੀ 'ਤੇ ਚੜ੍ਹ ਗਿਆ। ਘੋੜਾ ਗੱਡੇ ਦੇ ਮਾਲਕ ਮੁਤਾਬਕ ਜਦੋਂ ਉਹ ਚੌਕ ਦੇ ਟਰੈਫਿਕ ਸਿਗਨਲ 'ਤੇ ਖੜ੍ਹੇ ਸਨ ਤਾਂ ਅਚਾਨਕ ਹੀ ਪਿੱਛੇ ਕਾਰ ਦਾ ਹਾਰਨ ਵੱਜਿਆ ਅਤੇ ਘੋੜਾ ਡਰ ਗਿਆ। ਹਾਰਨ ਦੀ ਆਵਾਜ਼ ਨਾਲ ਡਰ ਕੇ ਘੋੜਾ ਕਾਰ ਦ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ — ਜਲੰਧਰ ਦੇ ਬੀ. ਐੱਸ. ਐੱਫ. ਚੌਕ ਨੇੜੇ ਸੋਮਵਾਰ ਦੀ ਦੁਪਹਿਰ ਨੂੰ ਇਕ ਕਾਰ ਚਾਲਕ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇਕ ਘੋੜਾ ਉਸ ਦੀ ਗੱਡੀ ਦੀ ਡਿੱਕੀ 'ਤੇ ਚੜ੍ਹ ਗਿਆ। ਘੋੜਾ ਗੱਡੇ ਦੇ ਮਾਲਕ ਮੁਤਾਬਕ ਜਦੋਂ ਉਹ ਚੌਕ ਦੇ ਟਰੈਫਿਕ ਸਿਗਨਲ 'ਤੇ ਖੜ੍ਹੇ ਸਨ ਤਾਂ ਅਚਾਨਕ ਹੀ ਪਿੱਛੇ ਕਾਰ ਦਾ ਹਾਰਨ ਵੱਜਿਆ ਅਤੇ ਘੋੜਾ ਡਰ ਗਿਆ। ਹਾਰਨ ਦੀ ਆਵਾਜ਼ ਨਾਲ ਡਰ ਕੇ ਘੋੜਾ ਕਾਰ ਦੀ ਡਿੱਕੀ 'ਤੇ ਚੜ੍ਹ ਗਿਆ।

ਸੰਬੰਧਿਤ ਖ਼ਬਰਾਂ

ਇਸ ਤੋਂ ਬਾਅਦ ਉਥੇ ਮੌਕੇ 'ਤੇ ਥਾਣਾ ਬਾਰਾਦਰੀ ਦੀ ਪੁਲਸ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਘੋੜੇ ਅਤੇ ਉਸ ਦੇ ਮਾਲਕ ਨੂੰ ਥਾਣੇ ਲੈ ਆਉਂਦਾ। ਇੰਨਾ ਹੀ ਨਹੀਂ ਸਗੋਂ ਜਾਂਚ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਉਥੇ ਇਕ ਔਰਤ ਅਤੇ ਉਸ ਦੇ ਬੱਚੇ ਨੂੰ ਵੀ ਹਲਕੀ ਜਿਹੀ ਸੱਟ ਲੱਗੀ ਸੀ ਪਰ ਸਭ ਤੋਂ ਵੱਡੀ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!