|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਖੇਮਕਰਨ ’ਚ ਬੀਐੱਸਐਫ਼ ਵੱਡੀ ਕਾਰਵਾਈ; ਅਰਬਾਂ ਰੁਪਏ ਦੀ ਹੈਰੋਇਨ ਕੀਤੀ ਜ਼ਬਤ

ਨਿਊਜ਼ ਡੈਸਕ (ਜਸਕਮਲ) : ਖੇਮਕਰਨ ਸਥਿਤ ਬੀਐੱਸਐਫ਼ ਦੀ 103 ਬਟਾਲੀਅਨ ਨੇ ਪਾਕਿਸਤਾਨ ਦੀ ਭਾਰਤ ਵਿਚ ਨਸ਼ਾ ਭੇਜਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਦੱਸ ਦਈਏ ਕਿ ਅੱਜ ਤੜਕਸਾਰ ਬੀਓਪੀ ਰਾਜੋਕੇ ਤੋਂ 20 ਪੈਕਟ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ।

NRI Post Desk · 1780 ਦਿਨ ਪਹਿਲਾਂ · ਅੱਪਡੇਟ 1780 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖੇਮਕਰਨ ’ਚ ਬੀਐੱਸਐਫ਼ ਵੱਡੀ ਕਾਰਵਾਈ; ਅਰਬਾਂ ਰੁਪਏ ਦੀ ਹੈਰੋਇਨ ਕੀਤੀ ਜ਼ਬਤ
📷 NRI Post Desk

ਨਿਊਜ਼ ਡੈਸਕ (ਜਸਕਮਲ) : ਖੇਮਕਰਨ ਸਥਿਤ ਬੀਐੱਸਐਫ਼ ਦੀ 103 ਬਟਾਲੀਅਨ ਨੇ ਪਾਕਿਸਤਾਨ ਦੀ ਭਾਰਤ ਵਿਚ ਨਸ਼ਾ ਭੇਜਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਦੱਸ ਦਈਏ ਕਿ ਅੱਜ ਤੜਕਸਾਰ ਬੀਓਪੀ ਰਾਜੋਕੇ ਤੋਂ 20 ਪੈਕਟ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ।

ਸੰਬੰਧਿਤ ਖ਼ਬਰਾਂ

ਇਨ੍ਹਾਂ 'ਚ ਚੀਨੀ ਪਿਸਤੌਲ, 8 ਕਾਰਤੂਸ, 1 ਮੈਗਜ਼ੀਨ ਸ਼ਾਮਲ ਹਨ। ਪਾਕਿਸਤਾਨ ਵਲੋਂ ਭਾਰਤੀ ਖੇਤਰ 'ਚ 10 ਪੈਕੇਟ ਕੰਡਿਆਲੀ ਤਾਰ ਦੇ ਭਾਰਤੀ ਖੇਤਰ 'ਚ ਤੇ 10 ਪੈਕੇਟ ਕੰਡਿਆਲੀ ਤਾਰ ਦੇ ਪਾਰ ਭਾਰਤੀ ਖੇਤਰ ਵਿਚ ਸੁੱਟੇ ਗਏ। ਇਨ੍ਹਾਂ ਦਾ ਵਜ਼ਨ 19 ਕਿਲੋ 500 ਗ੍ਰਾਮ ਹੈ। ਅੰਤਰਰਾਸ਼ਟਰੀ ਮਾਰਕੀਟ ਵਿਚ ਹੈਰੋਇਨ ਦੀ ਕੀਮਤ 1 ਅਰਬ ਰੁਪਏ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!