|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਫਤਾਵਰੀ ਲਾਕਡਾਉਨ ਦੋਰਾਨ ਬੁਢਲਾਡਾ ਮੁਕੰਮਲ ਬੰਦ

ਬੁਢਲਾਡਾ (ਕਰਨ): ਕਰੋਨਾ ਮਹਾਮਾਰੀ ਦੇ ਵਧ ਰਹੇ ਪ੍ਰਕੋਪ ਦੇ ਚਲਦਿਆਂ ਸਰਕਾਰ ਵਲੋ ਲਗਾਏ ਗਏ ਹਫਤਾਵਰੀ ਲਾਕਡਾਉਨ ਦਾ ਅਸਰ ਸ਼ਹਿਰ ਅੰਦਰ ਪੂਰਾ ਦੇਖਣ ਨੂੰ ਮਿਲਿਆ। ਇਸ ਮੌਕੇ ਸ਼ਹਿਰ ਦਾ ਹਰ ਬਾਜ਼ਾਰ ਬਿਲਕੁਲ ਬੰਦ ਸੀ ਸੰਨਾਟਾ ਛਾਇਆ ਹੋਇਆ ਸੀ। ਇਸ ਦੌਰਾਨ ਲੋਕ ਆਪਣੇ ਆਪਣੇ ਘਰਾਂ ਵਿੱਚ ਬੰਦ ਸਨ, ਸ਼ਹਿਰ ਅੰਦਰ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਹਫ਼ਤਾਵਰੀ ਲੋਕਡਾਊਨ

NRI Post Desk · 2035 ਦਿਨ ਪਹਿਲਾਂ · ਅੱਪਡੇਟ 2035 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਫਤਾਵਰੀ ਲਾਕਡਾਉਨ ਦੋਰਾਨ ਬੁਢਲਾਡਾ ਮੁਕੰਮਲ ਬੰਦ
📷 NRI Post Desk

ਬੁਢਲਾਡਾ (ਕਰਨ): ਕਰੋਨਾ ਮਹਾਮਾਰੀ ਦੇ ਵਧ ਰਹੇ ਪ੍ਰਕੋਪ ਦੇ ਚਲਦਿਆਂ ਸਰਕਾਰ ਵਲੋ ਲਗਾਏ ਗਏ ਹਫਤਾਵਰੀ ਲਾਕਡਾਉਨ ਦਾ ਅਸਰ ਸ਼ਹਿਰ ਅੰਦਰ ਪੂਰਾ ਦੇਖਣ ਨੂੰ ਮਿਲਿਆ। ਇਸ ਮੌਕੇ ਸ਼ਹਿਰ ਦਾ ਹਰ ਬਾਜ਼ਾਰ ਬਿਲਕੁਲ ਬੰਦ ਸੀ ਸੰਨਾਟਾ ਛਾਇਆ ਹੋਇਆ ਸੀ। ਇਸ ਦੌਰਾਨ ਲੋਕ ਆਪਣੇ ਆਪਣੇ ਘਰਾਂ ਵਿੱਚ ਬੰਦ ਸਨ, ਸ਼ਹਿਰ ਅੰਦਰ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਹਫ਼ਤਾਵਰੀ ਲੋਕਡਾਊਨ ਦੌਰਾਨ ਸਰਕਾਰ ਵੱਲੋਂ ਖੋਲੀਆ ਗਈਆ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਮੈਡੀਕਲ ਸ਼ਾਪ, ਸਬਜ਼ੀਆਂ, ਦੁੱਧ ਦੀਆਂ ਡੇਅਰੀਆਂ ਆਦਿ ਖੁੱਲ੍ਹੀਆਂ ਸਨ। ਇੰਝ ਲੱਗ ਰਿਹਾ ਸੀ ਕਿ ਜਿਵੇਂ ਜ਼ਿੰਦਗੀ ਰੁਕ ਗਈ ਹੈ।

ਸੰਬੰਧਿਤ ਖ਼ਬਰਾਂ

ਫੋਟੋ ਬੁਢਲਾਡਾ: ਲਾਕਡਾਊਨ ਦੌਰਾਨ ਵੱਖ ਵੱਖ ਬਾਜ਼ਾਰਾਂ ਵਿੱਚ ਬੰਦ ਪਈਆਂ ਦੁਕਾਨਾਂ ਛਾਇਆ ਸੰਨਾਟਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!