|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ ਨੂੰ ਦਰਕਿਨਾਰ ਕਰ ਰਸੁ-ਚੀਨ ਕਰਨਗੇ ਯੁੱਧ ਅਬਿਆਸ

ਮਾਸਕੋ,(ਦੇਵ ਇੰਦਰਜੀਤ) :ਚੀਨੀ ਫੌਜੀ ਇਕ ਫੌਜੀ ਮੁਕਾਬਲੇਬਾਜ਼ੀ ’ਚ ਹਿੱਸਾ ਲੈਣਗੇ, ਜਿਸ ਵਿਚ ਉਨ੍ਹਾਂ ਨੂੰ ਭਾਰੀ ਬਰਫ ਵਿਚਾਲੇ ਪਹਾੜਾਂ ਅੰਦਰ ਆਪਣੀ ਜੰਗੀ ਸਮਰੱਥਾ ਨੂੰ ਦਿਖਾਉਣਾ ਹੋਵੇਗਾ।ਚੀਨ ਦੇ ਰੱਖਿਆ ਮੰਤਰਾਲਾ ਦੇ ਮੁਤਾਬਕ ਉੱਤਰੀ ਥੀਏਟਰ ਕਮਾਂਡੇ ਦੇ 11 ਚੀਨੀ ਫੌਜੀ ਸ਼ੁੱਕਰਵਾਰ ਨੂੰ ਰੂਸ ਪਹੁੰਚਣਗੇ ਅੇਤ 50 ਕਿਲੋਮੀਟਰ ਲੰਬੇ ਪਹਾੜੀ ਰਸਤੇ ’ਤੇ ਚੱਲਣਗੇ। ਚੀਨੀ ਫੌਜੀ ਮਾਹ

NRI Post Desk · 2064 ਦਿਨ ਪਹਿਲਾਂ · ਅੱਪਡੇਟ 2064 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ ਨੂੰ ਦਰਕਿਨਾਰ ਕਰ ਰਸੁ-ਚੀਨ ਕਰਨਗੇ ਯੁੱਧ ਅਬਿਆਸ
📷 NRI Post Desk

ਮਾਸਕੋ,(ਦੇਵ ਇੰਦਰਜੀਤ) :ਚੀਨੀ ਫੌਜੀ ਇਕ ਫੌਜੀ ਮੁਕਾਬਲੇਬਾਜ਼ੀ ’ਚ ਹਿੱਸਾ ਲੈਣਗੇ, ਜਿਸ ਵਿਚ ਉਨ੍ਹਾਂ ਨੂੰ ਭਾਰੀ ਬਰਫ ਵਿਚਾਲੇ ਪਹਾੜਾਂ ਅੰਦਰ ਆਪਣੀ ਜੰਗੀ ਸਮਰੱਥਾ ਨੂੰ ਦਿਖਾਉਣਾ ਹੋਵੇਗਾ।ਚੀਨ ਦੇ ਰੱਖਿਆ ਮੰਤਰਾਲਾ ਦੇ ਮੁਤਾਬਕ ਉੱਤਰੀ ਥੀਏਟਰ ਕਮਾਂਡੇ ਦੇ 11 ਚੀਨੀ ਫੌਜੀ ਸ਼ੁੱਕਰਵਾਰ ਨੂੰ ਰੂਸ ਪਹੁੰਚਣਗੇ ਅੇਤ 50 ਕਿਲੋਮੀਟਰ ਲੰਬੇ ਪਹਾੜੀ ਰਸਤੇ ’ਤੇ ਚੱਲਣਗੇ। ਚੀਨੀ ਫੌਜੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਟਰੇਨਿੰਗ ਦੀ ਮਦਦ ਨਾਲ ਚੀਨੀ ਫੌਜੀ ਭਾਰਤ ਦੇ ਖਿਲਾਫ ਪੂਰਬੀ ਲੱਦਾਖ ਦੇ ਬਰਫੀਲੇ ਮੌਸਮ ’ਚ ਹੋਰ ਜ਼ਿਆਦਾ ਬਿਹਤਰ ਤਰੀਕੇ ਨਾਲ ਜੰਗ ਲੜ ਸਕਣਗੇ। ਰਿਪੋਰਟ ਮੁਤਾਬਕ ਅਭਿਆਸ ’ਚ ਬਰਫਬਾਰੀ ਦੌਰਾਨ ਗੁੰਮ ਹੋਏ ਫੌਜੀਆਂ ਨੂੰ ਲੱਭ ਲਕਣਗੇ, ਰਾਹਤ ਕਾਰਜ ਅਤੇ ਗੋਲਾਬਾਰੀ ਦਾ ਅਭਿਆਸ ਕਰਨਗੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!