|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ : ਬਜ਼ੁਰਗਾਂ ਦੇ ਰਹਿਣ ਲਈ ਬਹੁਤ ਮਹਿੰਗਾ ਹੈ ਕੈਲਗਰੀ ਸ਼ਹਿਰ

ਕੈਲਗਰੀ ਡੈਸਕ (Vikram Sehajpal) : ਵਾਈਟਲ ਸਾਈਨਜ਼ ਸੰਸਥਾ ਵੱਲੋਂ ਕੈਲਗਰੀ ਦੇ ਵਸਨੀਕਾਂ ਕੋਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ 'ਤੇ ਅਧਾਰਤ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਤੇ ਨੌਜਵਾਨਾਂ ਦੇ ਰਹਿਣ ਵਾਸਤੇ ਇਹ ਸ਼ਹਿਰ ਬਹੁਤ ਵਧੀਆ ਹੈ ਪਰ ਬਜ਼ੁਰਗਾਂ ਲਈ ਇਹ ਬਹੁਤ ਮਹਿੰਗਾ ਸ਼ਹਿਰ ਬਣ ਗਿਆ ਹੈ। ਹਾਊਸਿੰਗ, ਰੁਜ਼ਗਾਰ, ਮੈਂਟਲ ਹੈਲਥ, ਆਰਟਸ ਐਂਡ ਕਲਚਰ ਐਨਵਾਇਰਨਮੈਂ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਲਗਰੀ ਡੈਸਕ (Vikram Sehajpal) : ਵਾਈਟਲ ਸਾਈਨਜ਼ ਸੰਸਥਾ ਵੱਲੋਂ ਕੈਲਗਰੀ ਦੇ ਵਸਨੀਕਾਂ ਕੋਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ 'ਤੇ ਅਧਾਰਤ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਤੇ ਨੌਜਵਾਨਾਂ ਦੇ ਰਹਿਣ ਵਾਸਤੇ ਇਹ ਸ਼ਹਿਰ ਬਹੁਤ ਵਧੀਆ ਹੈ ਪਰ ਬਜ਼ੁਰਗਾਂ ਲਈ ਇਹ ਬਹੁਤ ਮਹਿੰਗਾ ਸ਼ਹਿਰ ਬਣ ਗਿਆ ਹੈ। ਹਾਊਸਿੰਗ, ਰੁਜ਼ਗਾਰ, ਮੈਂਟਲ ਹੈਲਥ, ਆਰਟਸ ਐਂਡ ਕਲਚਰ ਐਨਵਾਇਰਨਮੈਂਟ ਅਤੇ ਆਇਡੈਂਟਿਟੀ ਸਬੰਧੀ ਸਵਾਲਾਂ ਨੂੰ ਲੈ ਕੇ ਇਹ ਸਰਵੇਖਣ ਕਰਵਾਇਆ ਗਿਆ ਸੀ।

ਸੰਬੰਧਿਤ ਖ਼ਬਰਾਂ

ਸਰਵੇ 'ਚ ਸ਼ਾਮਲ 70 ਫ਼ੀਸਦੀ ਲੋਕਾਂ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਵੱਡਾ ਕਰਨ ਲਈ ਇਹ ਸ਼ਹਿਰ ਕਮਾਲ ਦਾ ਹੈ ਪਰ ਸਿਰਫ਼ 38 ਫ਼ੀਸਦੀ ਲੋਕਾਂ ਨੇ ਹੀ ਇਸ ਸ਼ਹਿਰ ਨੂੰ ਬਜ਼ੁਰਗਾਂ ਲਈ ਵੀ ਚੰਗਾ ਮੰਨਿਆ ਹੈ। ਕੈਲਗਰੀ ਵਿਚ ਬੇਘਰੇ ਲੋਕਾਂ ਦੀ ਸਮੱਸਿਆ ਸਭ ਤੋਂ ਵੱਧ ਦਰਜ ਹੋਈ ਹੈ ਜਦੋਂਕਿ ਦੂਜੇ ਨੰਬਰ 'ਤੇ ਬੇਰੁਜ਼ਗਾਰੀ ਇਸ ਦੀ ਵੱਡੀ ਸਮੱਸਿਆ ਬਣ ਕੇ ਉੱਭਰੀ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!