|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ - ਕੈਲੀਫੋਰਨੀਆ 'ਚ ਕਾਲੇ ਲੋਕਾਂ ਦੇ ਵਾਲਾਂ ਨਾਲ ਭੇਦਭਾਵ ਕਰਨ 'ਤੇ ਲਗੀ ਪਬੰਦੀ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦਾ ਸੂਬਾ ਕੈਲੀਫੋਰਨੀਆ ਪਹਿਲਾ ਅਜਿਹਾ ਸੂਬਾ ਬਣ ਗਿਆ ਜਿਥੇ ਹੁਣ ਸਕੂਲਾਂ ਤੇ ਪਬਲਿਕ ਪਲੇਸ 'ਤੇ ਕਾਲੇ ਲੋਕਾਂ ਦੇ ਵਾਲਾਂ ਨਾਲ ਭੇਦਭਾਵ ਕਰਨ 'ਤੇ ਰੋਕ ਲਾ ਦਿੱਤੀ ਗਈ ਹੈ। ਬੁੱਧਵਾਰ ਨੂੰ ਡੈੱਕਨ ਹੈਰਾਲਡ ਅਨੁਸਾਟਰ ਲਾਸ ਏਂਜਲਸ ਦੀ ਬਲੈਕ ਮੂਲ ਦੀ ਸੈਨੇਟਰ ਹੌਲੀ ਮਿਛੈਲ ਨੇ ਇਸ ਕਾਨੂੰਨ 'ਤੇ ਸਾਈਨ ਕਰਕੇ ਨਵਾਂ ਕਾਨੂੰਨ ਲਾਗੂ ਕੀਤਾ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦਾ ਸੂਬਾ ਕੈਲੀਫੋਰਨੀਆ ਪਹਿਲਾ ਅਜਿਹਾ ਸੂਬਾ ਬਣ ਗਿਆ ਜਿਥੇ ਹੁਣ ਸਕੂਲਾਂ ਤੇ ਪਬਲਿਕ ਪਲੇਸ 'ਤੇ ਕਾਲੇ ਲੋਕਾਂ ਦੇ ਵਾਲਾਂ ਨਾਲ ਭੇਦਭਾਵ ਕਰਨ 'ਤੇ ਰੋਕ ਲਾ ਦਿੱਤੀ ਗਈ ਹੈ। ਬੁੱਧਵਾਰ ਨੂੰ ਡੈੱਕਨ ਹੈਰਾਲਡ ਅਨੁਸਾਟਰ ਲਾਸ ਏਂਜਲਸ ਦੀ ਬਲੈਕ ਮੂਲ ਦੀ ਸੈਨੇਟਰ ਹੌਲੀ ਮਿਛੈਲ ਨੇ ਇਸ ਕਾਨੂੰਨ 'ਤੇ ਸਾਈਨ ਕਰਕੇ ਨਵਾਂ ਕਾਨੂੰਨ ਲਾਗੂ ਕੀਤਾ। ਇਸ ਤੋਂ ਪਹਿਲਾਂ ਕਾਲੇ ਲੋਕਾਂ ਦੇ ਵਾਲ ਜਾਤਿਵਾਦ ਟਿੱਪਣੀਆਂ ਵਜੋਂ ਸ਼ਿਕਾਰ ਹੁੰਦੇ ਆ ਰਹੇ ਸੀ। ਕੈਲੀਫੋਰਨੀਆ ਦਾ ਇਹ ਨਵਾਂ ਕਾਨੂੰਨ ਅਗਲੇ ਸਾਲ 1 ਜਨਵਰੀ ਤੋਂ ਲਾਗੂ ਹੋ ਜਾਏਗਾ।

ਸੰਬੰਧਿਤ ਖ਼ਬਰਾਂ

ਇਸ ਤੋਂ ਪਹਿਲਾਂ ਅਲਬਾਮਾ ਨਾਮੀ ਇੱਕ ਕਾਲੇ ਮੂਲ ਦੀ ਔਰਤ ਨੂੰ ਉਸਦੇ ਹੇਅਰਸਟਾਈਲ ਦੀ ਵਜ੍ਹਾ ਕਾਰਨ ਨੌਕਰੀ ਨਹੀਂ ਸੀ ਮਿਲੀ, ਜਿਸਦਾ ਕੇਸ ਦੀ ਅਮਰੀਕੀ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਥੇ ਹੀ ਬੀਤੇ ਵਰ੍ਹੇ ਦਸੰਬਰ ਮਹੀਨੇ ਇੱਕ ਕਾਲੇ ਮੂਲ ਦੇ ਰੈਸਲਰ ਨੂੰ ਵੀ ਆਪਣੇ ਵਾਲਾਂ ਕਾਰਨ ਬੇਇਜ਼ਤੀ ਝੱਲਣੀ ਪਈ ਸੀ ਜਦੋਂ ਉਸਦੇ ਰੈਫਰੀ ਨੇ ਰੈਸਲਰ ਨੂੰ ਉਸਦੇ ਵਾਲ ਕੱਟਣ ਲਈ ਕਿਹਾ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!