|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਨੇ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ ਤੇ ਲਗਾਏ ਵੱਡੇ ਇਲਜ਼ਾਮ

ਕੈਨੇਡਾ (ਐਨ .ਆਰ .ਆਈ ਮੀਡਿਆ) : ਕੈਨੇਡਾ ਨੇ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ ਨੂੰ ਕੈਨੇਡਾ ਲਈ ਪ੍ਰਮੁੱਖ ਸਾਈਬਰ ਹਮਲੇ ਕਰਾਰ ਦਿੱਤਾ ਹੈ। ਕੈਨੇਡਾ ਦੇ ਵੱਲੋਂ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ 'ਤੇ ਇਹ ਵੱਡਾ ਇਲਜ਼ਾਮ ਲਾਇਆ ਗਿਆ ਹੈ। ਕੈਨੇਡਾ ਨੇ ਚੀਨ ਤੇ ਰੂਸ ਨੂੰ ਸਾਈਬਰ ਹਮਲਿਆਂ ਦਾ ਵੱਡਾ ਖ਼ਤਰਾ ਦੱਸਿਆ ਹੈ। ਕੈਨੇਡਾ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਾਈਬਰ ਹਮਲਿਆਂ ਨ

NRI Post Desk · 2198 ਦਿਨ ਪਹਿਲਾਂ · ਅੱਪਡੇਟ 2198 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ਨੇ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ ਤੇ ਲਗਾਏ ਵੱਡੇ ਇਲਜ਼ਾਮ
📷 NRI Post Desk

ਕੈਨੇਡਾ (ਐਨ .ਆਰ .ਆਈ ਮੀਡਿਆ) : ਕੈਨੇਡਾ ਨੇ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ ਨੂੰ ਕੈਨੇਡਾ ਲਈ ਪ੍ਰਮੁੱਖ ਸਾਈਬਰ ਹਮਲੇ ਕਰਾਰ ਦਿੱਤਾ ਹੈ। ਕੈਨੇਡਾ ਦੇ ਵੱਲੋਂ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ 'ਤੇ ਇਹ ਵੱਡਾ ਇਲਜ਼ਾਮ ਲਾਇਆ ਗਿਆ ਹੈ। ਕੈਨੇਡਾ ਨੇ ਚੀਨ ਤੇ ਰੂਸ ਨੂੰ ਸਾਈਬਰ ਹਮਲਿਆਂ ਦਾ ਵੱਡਾ ਖ਼ਤਰਾ ਦੱਸਿਆ ਹੈ। ਕੈਨੇਡਾ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਾਈਬਰ ਹਮਲਿਆਂ ਨਾਲ ਇਹ ਦੇਸ਼ ਬਿਜਲੀ ਸਪਲਾਈ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।

ਸੰਬੰਧਿਤ ਖ਼ਬਰਾਂ

ਕੈਨੇਡਾ ਨੇ ਚੀਨ ਤੇ ਰੂਸ ਨੂੰ ਸਾਈਬਰ ਹਮਲਿਆਂ ਦਾ ਵੱਡਾ ਖ਼ਤਰਾ ਦੱਸਿਆ ਹੈ। ਕੈਨੇਡਾ ਨੇ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ ਨੂੰ ਕੈਨੇਡਾ ਲਈ ਪ੍ਰਮੁੱਖ ਸਾਈਬਰ ਹਮਲੇ ਕਰਾਰ ਦਿੱਤਾ ਹੈ। ਕਮਿਊਨੀਕੇਸ਼ਨ ਸੁੱਰਖਿਆ ਸਥਾਪਨਾ ਦੀ ਸਿਗਨਲ ਇੰਟੈਲੀਜੈਂਸ ਏਜੰਸੀ ਨੇ ਕਿਹਾ ਕਿ ਇਹ ਦੇਸ਼ ਕੈਨੇਡਾ ਲਈ ਸਭ ਤੋਂ ਵੱਡਾ ਰਣਨੀਤਕ ਖਤਰਾ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!