|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ : ਬਰੈਂਪਟਨ ਤੋਂ ਲਾਪਤਾ ਕੁਲਦੀਪ ਸੰਘਾ ਸਹੀ-ਸਲਾਮਤ ਮਿਲਿਆ

ਬਰੈਂਪਟਨ ਡੈਸਕ (Vikram Sehajpal) : ਕੈਨੇਡਾ ਦੇ ਬਰੈਂਪਟਨ ਦਾ 52 ਸਾਲਾ ਵਸਨੀਕ ਕੁਲਦੀਪ ਸੰਘਾ ਵੀਰਵਾਰ ਸ਼ਾਮ ਪੁਲਿਸ ਨੂੰ ਸਹੀ ਸਲਾਮਤ ਮਿਲ ਗਿਆ ਜੋ ਬੁੱਧਵਾਰ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ। ਪੁਲਿਸ ਨੇ ਕੁਲਦੀਪ ਸੰਘਾ ਦੀ ਭਾਲ ਵਾਸਤੇ ਲੋਕਾਂ ਅਤੇ ਮੀਡੀਆ ਅਦਾਰਿਆਂ ਵੱਲੋਂ ਕੀਤੀ ਗਈ ਮਦਦ 'ਤੇ ਤਹਿ ਦਿਲੋਂ ਧੰਨਵਾਦ ਕੀਤਾ ਹੈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਰੈਂਪਟਨ ਡੈਸਕ (Vikram Sehajpal) : ਕੈਨੇਡਾ ਦੇ ਬਰੈਂਪਟਨ ਦਾ 52 ਸਾਲਾ ਵਸਨੀਕ ਕੁਲਦੀਪ ਸੰਘਾ ਵੀਰਵਾਰ ਸ਼ਾਮ ਪੁਲਿਸ ਨੂੰ ਸਹੀ ਸਲਾਮਤ ਮਿਲ ਗਿਆ ਜੋ ਬੁੱਧਵਾਰ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ। ਪੁਲਿਸ ਨੇ ਕੁਲਦੀਪ ਸੰਘਾ ਦੀ ਭਾਲ ਵਾਸਤੇ ਲੋਕਾਂ ਅਤੇ ਮੀਡੀਆ ਅਦਾਰਿਆਂ ਵੱਲੋਂ ਕੀਤੀ ਗਈ ਮਦਦ 'ਤੇ ਤਹਿ ਦਿਲੋਂ ਧੰਨਵਾਦ ਕੀਤਾ ਹੈ।

ਸੰਬੰਧਿਤ ਖ਼ਬਰਾਂ

ਪੁਲਿਸਮ ਮੁਤਾਬਕ ਕੁਲਦੀਪ ਸੰਘਾ ਨੂੰ ਆਖਰੀ ਵਾਰ ਔਕਟਿਲੋ ਬੁਲੇਵਾਰਡ ਅਤੇ ਡਿਕਸੀ ਰੋਡ ਇਲਾਕੇ ਵਿਚ ਵੇਖਿਆ ਗਿਆ ਸੀ। ਕੁਲਦੀਪ ਸੰਘਾ ਨੂੰ ਸਿਹਤ ਸਬੰਧੀ ਸਮੱਸਿਆ ਹੋਣ ਕਾਰਨ ਉਹ ਕਈ ਵਾਰ ਆਪੇ ਵਿਚ ਨਹੀਂ ਰਹਿੰਦਾ ਅਤੇ ਪਰਵਾਰ ਚਿੰਤਾ ਵਿਚ ਡੁੱਬ ਵਿਚ ਜਾਂਦਾ ਹੈ। ਕੁਲਦੀਪ ਸੰਘਾ ਦੀ ਸਹੀ-ਸਲਾਮਤ ਮਿਲਣ ਮਗਰੋਂ ਉਸ ਦੇ ਪਰਵਾਰ ਨੇ ਵੀ ਸੁਖ ਦਾ ਸਾਹ ਲਿਆ ਅਤੇ ਮਦਦ ਕਰਨ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!