|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਵਿਚ ਪੰਜਾਬੀ ਨੂੰ ਕਾਰ ਹੇਠ ਦਰੜਿਆ (ਦੇਖੋ ਵੀਡੀਓ)

ਬਰੈਂਪਟਨ ਡੈਸਕ (UNITED NRI POST) : ਕੈਨਡਾ ਦੇ ਬਰੈਂਪਟਨ 'ਚ ਕ੍ਰਿਸਮਸ ਦੀ ਦੇਰ ਰਾਤ 11 ਵਜੇ ਇਕ ਕਾਰ ਚਾਲਕ ਵੱਲੋਂ 51 ਸਾਲਾ ਵਿਅਕਤੀ ਨੂੰ ਕਾਰ ਨਾਲ ਦਰੜ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀਲ ਪੁਲਸ ਵੱਲੋਂ ਪੀੜਤ ਵਿਅਕਤੀ ਦੀ ਪਛਾਣ ਬਲਵਿੰਦਰ ਬੈਂਸ ਦੇ ਨਾਂ ਵੱਜੋਂ ਕੀਤੀ ਗਈ ਹੈ। ਬਰੈਂਪਟਨ ਦੀ ਇਕ ਸਥਾਨਕ ਵੈੱਬਸਾਈਟ ਮੁਤਾਬਕ, ਬੈਂਸ ਨੂੰ ਜ਼ਖਮੀ ਹਾਲਤ 'ਚ ਨੇੜੇ ਦੇ ਇਕ ਹ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਰੈਂਪਟਨ ਡੈਸਕ (UNITED NRI POST) : ਕੈਨਡਾ ਦੇ ਬਰੈਂਪਟਨ 'ਚ ਕ੍ਰਿਸਮਸ ਦੀ ਦੇਰ ਰਾਤ 11 ਵਜੇ ਇਕ ਕਾਰ ਚਾਲਕ ਵੱਲੋਂ 51 ਸਾਲਾ ਵਿਅਕਤੀ ਨੂੰ ਕਾਰ ਨਾਲ ਦਰੜ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀਲ ਪੁਲਸ ਵੱਲੋਂ ਪੀੜਤ ਵਿਅਕਤੀ ਦੀ ਪਛਾਣ ਬਲਵਿੰਦਰ ਬੈਂਸ ਦੇ ਨਾਂ ਵੱਜੋਂ ਕੀਤੀ ਗਈ ਹੈ। ਬਰੈਂਪਟਨ ਦੀ ਇਕ ਸਥਾਨਕ ਵੈੱਬਸਾਈਟ ਮੁਤਾਬਕ, ਬੈਂਸ ਨੂੰ ਜ਼ਖਮੀ ਹਾਲਤ 'ਚ ਨੇੜੇ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਸੰਬੰਧਿਤ ਖ਼ਬਰਾਂ

ਪੀਲ ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਅਤੇ ਬਾਅਦ 'ਚ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਪੁਲਸ ਵੱਲੋਂ ਉਸ ਦੋਸ਼ੀ ਵਿਅਕਤੀ ਦੀ ਪਛਾਣ ਅਮਰਜੀਤ ਲਾਂਬ (53) ਵੱਜੋਂ ਕੀਤੀ ਗਈ ਹੈ, ਜਿਹੜਾ ਕਿ ਬਰੈਂਪਟਨ ਦਾ ਵਾਸੀ ਹੈ। ਪੁਲਸ ਨੇ ਲਾਂਬ ਨੂੰ ਬਲਵਿੰਦਰ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!