|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਰੂਸ ਨੂੰ ਹਰਾ ਆਈਸ ਹਾਕੀ ਚੈਪੀਅਨਸ਼ਿਪ ਵਿਚ ਕੈਨੇਡਾ ਬਣਿਆ ਵਿਸ਼ਵ ਵਿਜੇਤਾ

ਚੈਕ ਰਿਪਬਲਿਕ , 06 ਜਨਵਰੀ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੈਕ ਰਿਪਬਲਿਕ , 06 ਜਨਵਰੀ ( NRI MEDIA )

ਵਿਸ਼ਵ ਜੂਨੀਅਰ ਆਈਸ ਹਾਕੀ ਚੈਪੀਅਨਸ਼ਿਪ ਵਿਚ ਕੈਨੇਡਾ ਨੇ ਰਿਕਾਰਡ ਬਣਾ ਦਿੱਤਾ ਹੈ , ਕੈਨੇਡਾ ਦੀ ਟੀਮ ਨੇ ਰੂਸ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ ਹੈ , ਇਹ ਮੈਚ ਬੇਹੱਦ ਰੋਮਾਂਚਕ ਰਿਹਾ ਜਿਸਦੇ ਆਖਰੀ ਪਲਾਂ ਦੇ ਵਿੱਚ ਕੈਨੇਡਾ ਨੂੰ ਇਹ ਵੱਡੀ ਜਿੱਤ ਪ੍ਰਾਪਤ ਹੋਈ ਹੈ , ਚੈਕ ਰਿਪਬਲਿਕ ਵਿਚ ਖੇਡੇ ਗਏ ਇਸ ਮੁਕਾਬਲੇ ਦੇ ਵਿਚ ਕੈਨੇਡਾ ਨੇ ਰੂਸ ਦੀ ਟੀਮ ਨੂੰ 3 ਦੇ ਮੁਕਾਬਲੇ 4 ਗੋਲਾਂ ਦੇ ਅੰਤਰ ਨਾਲ ਹਰਾ ਦਿੱਤਾ ਹੈ |

ਸੰਬੰਧਿਤ ਖ਼ਬਰਾਂ

ਕੈਨੇਡਾ ਦੀ ਜਿੱਤ ਤੋਂ ਬਾਅਦ ਹਰ ਪਾਸੇ ਜਸ਼ਨ ਦਾ ਮਾਹੌਲ ਸੀ , ਪੂਰਾ ਸਟੇਡੀਅਮ ਕੈਨੇਡਾ ਦੇ ਝੰਡਿਆਂ ਨਾਲ ਭਰਿਆ ਸੀ ਅਤੇ ਨਾਅਰਿਆਂ ਦੇ ਨਾਲ ਗੂੰਜ ਰਿਹਾ ਸੀ , ਕੈਨੇਡਾ ਦੀ ਜਿੱਤ ਤੋਂ ਬਾਅਦ ਜਦੋਂ ਕੈਨੇਡਾ ਦਾ ਰਾਸ਼ਟਰੀ ਗੀਤ ਵਜਾਇਆ ਗਿਆ ਤਾਂ ਹਰ ਕੋਈ ਮਾਨ ਮਹਿਸੂਸ ਕਰ ਰਿਹਾ ਸੀ , ਪੂਰੀ ਟੀਮ , ਟੀਮ ਮੈਨੇਜਮੈਂਟ ਅਤੇ ਦਰਸ਼ਕ ਕੈਨੇਡਾ ਦੇ ਰੰਗ ਵਿਚ ਡੁੱਬੇ ਹੋਏ ਨਜ਼ਰ ਆ ਰਹੇ ਸਨ |

ਅਕੀਲ ਥਾਮਸ ਨੇ ਤੀਜੇ ਕੁਆਟਰ ਵਿਚ 3:58 ਦੇ ਬਾਕੀ ਰਹਿੰਦੇ ਸਕੋਰ ਨਾਲ ਸ਼ਾਨਦਾਰ ਵਾਪਸੀ ਕੀਤੀ ਅਤੇ ਸਾਲਾਨਾ ਅੰਡਰ -20 ਟੂਰਨਾਮੈਂਟ ਵਿਚ ਦੇਸ਼ ਦੇ 18 ਵੇਂ ਖਿਤਾਬ ਲਈ 4-3 ਦੀ ਜਿੱਤ ਪ੍ਰਾਪਤ ਕੀਤੀ , ਥਾਮਸ ਨੇ ਕਿਹਾ ਕਿ ਇਹ ਅਵਿਸ਼ਵਾਸ਼ਯੋਗ ਮਹਿਸੂਸ ਕਰਨਾ ਹੈ , ਇਹ ਇੱਕ ਲੰਮਾ ਟੂਰਨਾਮੈਂਟ ਰਿਹਾ , ਹੁਣ ਆਖਰਕਾਰ ਇਹ ਖਤਮ ਹੋ ਗਿਆ ਅਤੇ ਸਾਡੇ ਗਰਦਨ ਦੁਆਲੇ ਸੋਨੇ ਦੇ ਤਗਮੇ ਹਨ , ਅਸੀਂ ਬੇਹੱਦ ਖੁਸ਼ ਹਾਂ |

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!