|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੈਨੇਡੀਅਨ ਫੈਡਰਲ ਚੋਣਾਂ : ਟਰੂਡੋ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਪਾਈ ਵੋਟ

ਮਾਂਟਰੀਅਲ (Vikram Sehajpal) : ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਆਪਣੀ ਪਤਨੀ ਅਤੇ ਤਿੰਨਾਂ ਬੱਚਿਆਂ ਨਾਲ ਮਾਂਟਰੀਅਲ ਦੇ ਪਾਪੀਨਿਓ ਪੋਲਿੰਗ ਬੂਥ 'ਚ ਵੋਟ ਪਾਉਣ ਪਹੁੰਚੇ। ਇਸ ਦੀ ਜਾਣਕਾਰੀ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਹੈਂਡਲ 'ਤੇ ਫੋਟੋ ਸ਼ੇਅਰ ਕਰਦਿਆਂ ਦਿੱਤੀ। ਟਰੂਡੋ ਨੇ ਟਵਿੱਟਰ 'ਤੇ ਫੋਟੋ ਸ਼ੇਅਰ ਕਰਦਿਆਂ ਲਿੱਖਿਆ ਕਿ, 'ਸਵੇਰੇ ਹੇਡਰੇਇਨ (ਟਰੂਡੋ ਦਾ ਛੋਟਾ ਪੁੱਤ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮਾਂਟਰੀਅਲ (Vikram Sehajpal) : ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਆਪਣੀ ਪਤਨੀ ਅਤੇ ਤਿੰਨਾਂ ਬੱਚਿਆਂ ਨਾਲ ਮਾਂਟਰੀਅਲ ਦੇ ਪਾਪੀਨਿਓ ਪੋਲਿੰਗ ਬੂਥ 'ਚ ਵੋਟ ਪਾਉਣ ਪਹੁੰਚੇ। ਇਸ ਦੀ ਜਾਣਕਾਰੀ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਹੈਂਡਲ 'ਤੇ ਫੋਟੋ ਸ਼ੇਅਰ ਕਰਦਿਆਂ ਦਿੱਤੀ। ਟਰੂਡੋ ਨੇ ਟਵਿੱਟਰ 'ਤੇ ਫੋਟੋ ਸ਼ੇਅਰ ਕਰਦਿਆਂ ਲਿੱਖਿਆ ਕਿ, 'ਸਵੇਰੇ ਹੇਡਰੇਇਨ (ਟਰੂਡੋ ਦਾ ਛੋਟਾ ਪੁੱਤਰ) ਨੇ ਮੈਨੂੰ ਵੋਟ ਪਾਉਣ 'ਚ ਮਦਦ ਕੀਤੀ।

ਸੰਬੰਧਿਤ ਖ਼ਬਰਾਂ

ਸਾਡੇ ਸਾਰਿਆਂ ਬੱਚਿਆਂ, ਆਪਣੀ ਆਵਾਜ਼ ਸੁਣੋ ਅਤੇ ਅੱਜ ਵੋਟ ਕਰੋ। ਉਨ੍ਹਾਂ ਨੇ ਨਾਲ ਹੀ ਹੈਸਟੈਗ ਕਰਦਿਆਂ ਚੂਜ਼ ਫੋਰਵਾਡ ਲਿੱਖਿਆ।' ਟਰੂਡੋ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਹਮੇਸ਼ਾ ਇਸ ਹੈਸਟੈਗ ਦਾ ਕਾਫੀ ਇਸਤੇਮਾਲ ਕੀਤਾ ਕਿਉਂਕਿ ਟਰੂਡੋ ਨੇ ਪ੍ਰਚਾਰਾਂ ਦੌਰਾਨ ਕੈਨੇਡੀਅਨਾਂ ਨੂੰ ਵੱਡੇ-ਵੱਡੇ ਵਾਅਦੇ ਕੀਤੇ ਅਤੇ ਉਨ੍ਹਾਂ ਨੂੰ ਮੁੜ ਲਿਬਰਲਾਂ ਨੂੰ ਚੁਣਨ ਲਈ ਆਖਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!