|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡੀਅਨ ਫੈਡਰਲ ਚੋਣਾਂ : ਲੋਕ ਬੜੇ ਉਤਸ਼ਾਹ ਦੇ ਨਾਲ ਕਰ ਰਹੇ ਨੇ ਵੋਟਿੰਗ

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੇ ਵੱਖ-ਵੱਖ ਸੂਬਿਆਂ ’ਚ ਲੋਕ ਬੜੇ ਉਤਸ਼ਾਹ ਦੇ ਨਾਲ ਵੋਟਿੰਗ ਕਰ ਰਹੇ ਹਨ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ (ਪੈਸੇਫਿਕ) ’ਚ ਵੀ ਵੋਟਿੰਗ ਦੀ ਸ਼ੁਰੂਆਤ ਹੋ ਗਈ। ਜਿਥੇ ਕਿ ਸਵੇਰੇ 7ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 7 ਵਜੇ ਤੱਕ ਵਜੇ ਵੋਟਿੰਗ ਹੋਵੇਗੀ ਅਤੇ ਰਾਤ ਕਰੀਬ 10 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਬ੍ਰਿਟਿਸ਼ ਕੋਲੰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੇ ਵੱਖ-ਵੱਖ ਸੂਬਿਆਂ ’ਚ ਲੋਕ ਬੜੇ ਉਤਸ਼ਾਹ ਦੇ ਨਾਲ ਵੋਟਿੰਗ ਕਰ ਰਹੇ ਹਨ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ (ਪੈਸੇਫਿਕ) ’ਚ ਵੀ ਵੋਟਿੰਗ ਦੀ ਸ਼ੁਰੂਆਤ ਹੋ ਗਈ। ਜਿਥੇ ਕਿ ਸਵੇਰੇ 7ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 7 ਵਜੇ ਤੱਕ ਵਜੇ ਵੋਟਿੰਗ ਹੋਵੇਗੀ ਅਤੇ ਰਾਤ ਕਰੀਬ 10 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਤੋਂ ਪਹਿਲਾਂ ਐਲਬਰਟਾ, ਸਸਕੈਚਸਵਾਨ, ਕਿਊਬਕ ਅਤੇ ਓਨਟਾਰੀਓ ’ਚ ਵੀ ਵੋਟਿੰਗ ਦੀ ਸ਼ੁਰੂਆਤ ਆਪਣੇ-ਆਪਣੇ ਸਮੇਂ ’ਤੇ ਹੋ ਗਈ ਹੈ। ਹਰੇਕ ਸੂਬੇ ’ਚ ਆਪਣੇ ਸਮੇਂ ਮੁਤਾਬਕ 12 ਘੰਟੇ ਵੋਟਿੰਗ ਹੋਵੇਗੀ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ’ਚ ਹਾਊਸ ਆਫ ਕਾਮਨਸ ਦੀਆਂ 42 ਸੀਟਾਂ ਹਨ ਅਤੇ ਬ੍ਰਿਟਿਸ਼ ਕੋਲੰਬੀਆ ’ਚ ਐੱਨ. ਡੀ. ਪੀ ਸਰਕਾਰ ਹੈ। ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਬਰਨਬਰੀ ਤੋਂ ਚੋਣ ਮੈਦਾਨ ’ਚ ਖੜ੍ਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਥਾਨਕ ਲੋਕ ਇਸ ਵਾਰ ਵੋਟ ਕਿਸ ਨੂੰ ਪਾਉਂਦੇ ਹਨ ਅਤੇ ਉਲਟ ਦੂਜੇ ਪਾਸੇ ਕਿਊਬਕ ’ਚ ਹਾਊਸ ਆਫ ਕਾਮਨਸ ਦੀਆਂ 338 ’ਚੋਂ 78 ਅਤੇ ਓਨਟਾਰੀਓ 121 ਸੀਟਾਂ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!