|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡੀਅਨ ਟਰੱਕ ਡਰਾਈਵਰ 140 ਕਿਲੋ ਸ਼ੱਕੀ ਕੋਕੀਨ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਸੂਬੇ ਡੈਟਰਾਇਟ ਵਿਚ ਇੱਕ ਸੈਮੀ ਟਰੱਕ ਡਰਾਈਵਰ ਨੂੰ ਡੈਟਰਾਇਟ ਤੋਂ ਕੈਨੇਡਾ ਤੱਕ ਅੰਬੈਸਡਰ ਬ੍ਰਿਜ 'ਤੇ ਕੋਕੀਨ ਦੇ 6 ਡਫਲ ਬੈਗ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਹੈ ਡਰਾਈਵਰ ਜਗਰੰਤ ਸਿੰਘ ਗਿੱਲ ਨੇ ਦੱਸਿਆ ਕਿ ਉਹ “ਮੈਰੀਅਨ, ਇੰਡੀਆਨਾ ਸੂਬੇ ਤੋ ਸਟੀਲ ਰੀਲਜ ਦਾ ਲੌਡ ਲੈ ਕੇ ਕੈਨੇਡਾ ਵੱਲ ਆ ਰਿਹਾ ਸੀ। ਸ਼ੱਕ ਪੈਣ 'ਤੇ ਅਧਿਕ

NRI Post Desk · 1729 ਦਿਨ ਪਹਿਲਾਂ · ਅੱਪਡੇਟ 1729 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡੀਅਨ ਟਰੱਕ ਡਰਾਈਵਰ 140 ਕਿਲੋ ਸ਼ੱਕੀ ਕੋਕੀਨ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਸੂਬੇ ਡੈਟਰਾਇਟ ਵਿਚ ਇੱਕ ਸੈਮੀ ਟਰੱਕ ਡਰਾਈਵਰ ਨੂੰ ਡੈਟਰਾਇਟ ਤੋਂ ਕੈਨੇਡਾ ਤੱਕ ਅੰਬੈਸਡਰ ਬ੍ਰਿਜ 'ਤੇ ਕੋਕੀਨ ਦੇ 6 ਡਫਲ ਬੈਗ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਹੈ ਡਰਾਈਵਰ ਜਗਰੰਤ ਸਿੰਘ ਗਿੱਲ ਨੇ ਦੱਸਿਆ ਕਿ ਉਹ “ਮੈਰੀਅਨ, ਇੰਡੀਆਨਾ ਸੂਬੇ ਤੋ ਸਟੀਲ ਰੀਲਜ ਦਾ ਲੌਡ ਲੈ ਕੇ ਕੈਨੇਡਾ ਵੱਲ ਆ ਰਿਹਾ ਸੀ। ਸ਼ੱਕ ਪੈਣ 'ਤੇ ਅਧਿਕਾਰੀਆ ਨੇ ਗਿੱਲ ਨੂੰ ਆਪਣੇ ਟਰੱਕ ਨੂੰ ਪਾਰਕ ਕਰਨ ਲਈ ਕਿਹਾ।

ਸੰਬੰਧਿਤ ਖ਼ਬਰਾਂ

ਫਲੈਟਬੈੱਡ ਦੇ ਹੇਠਾਂ ਵਾਲੀ ਸਾਈਡ ਸਟੋਰੇਜ ਕੰਪਾਰਟਮੈਂਟ ਦੀ ਤਲਾਸ਼ੀ ਦੇ ਦੌਰਾਨ ਉਸ ਨੂੰ ਬਾਹਰ ਜਾਣ ਲਈ ਕਿਹਾ। ਤਲਾਸ਼ੀ ਦੌਰਾਨ ਡਫਲ ਬੈਗਾਂ ਦੇ ਅੰਦਰ ਅਧਿਕਾਰੀਆਂ ਨੂੰ ਪਲਾਸਟਿਕ ਨਾਲ ਲਪੇਟਿਆ ਬੰਡਲ ਮਿਲਿਆ, ਜਿਸ 'ਤੇ ਵੱਖ-ਵੱਖ ਲੋਗੋ ਅਤੇ ਨੰਬਰ ਸਨ। ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!