|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

Cannes Film Festival 2019 : ਮਰਮੇਡ ਲੁੱਕ 'ਚ ਨਜ਼ਰ ਆਈ ਐਸ਼ਵਰਿਆ

ਮੁੰਬਈ (ਵਿਕਰਮ ਸਹਿਜਪਾਲ) : ਕਾਨਸ ਫ਼ਿਲਮ ਫੈਸਟੀਵਲ 2019 'ਚ ਦੀਪਿਕਾ-ਪ੍ਰਿਯੰਕਾ ਤੋਂ ਬਾਅਦ ਐਸ਼ਵਰਿਆ ਰਾਏ ਰੈੱਡ ਕਾਰਪੇਟ 'ਤੇ ਜਲਵੇ ਬਿਖੇਰਦੀ ਨਜ਼ਰ ਆਈ। ਐਸ਼ਵਰਿਆ ਦੀ ਐਂਟਰੀ ਦੇ ਨਾਲ ਹੀ ਸਭ ਦੀਆਂ ਨਿਗਾਹਾਂ ਉਸ 'ਤੇ ਹੀ ਟਿਕੀਆਂ ਹੋਈਆਂ ਸਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੇ ਲੁਕਸ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ (ਵਿਕਰਮ ਸਹਿਜਪਾਲ) : ਕਾਨਸ ਫ਼ਿਲਮ ਫੈਸਟੀਵਲ 2019 'ਚ ਦੀਪਿਕਾ-ਪ੍ਰਿਯੰਕਾ ਤੋਂ ਬਾਅਦ ਐਸ਼ਵਰਿਆ ਰਾਏ ਰੈੱਡ ਕਾਰਪੇਟ 'ਤੇ ਜਲਵੇ ਬਿਖੇਰਦੀ ਨਜ਼ਰ ਆਈ। ਐਸ਼ਵਰਿਆ ਦੀ ਐਂਟਰੀ ਦੇ ਨਾਲ ਹੀ ਸਭ ਦੀਆਂ ਨਿਗਾਹਾਂ ਉਸ 'ਤੇ ਹੀ ਟਿਕੀਆਂ ਹੋਈਆਂ ਸਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੇ ਲੁਕਸ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਐਸ਼ਵਰਿਆ ਨੇ ਗੋਲਡਨ ਕਲਰ ਦਾ ਗਾਊਨ ਪਾਇਆ ਹੋਇਆ ਸੀ ਜਿਸ ਨੂੰ Jean-Louis Sabaji ਨੇ ਡਿਜ਼ਾਈਨ ਕੀਤਾ ਸੀ। ਲੁਕਸ ਦੇ ਨਾਲ-ਨਾਲ ਐਸ਼ਵਰਿਆ ਦਾ ਮੇਕਅੱਪ ਵੀ ਪ੍ਰਫ਼ੈਕਟ ਸੀ। ਜ਼ਿਕਰਯੋਗ ਹੈ ਕਿ ਐਸ਼ਵਰਿਆ ਨੇ ਪਹਿਲੀ ਵਾਰ ਸਾਲ 2002 'ਚ ਕਾਨਸ ਫ਼ਿਲਮ ਫ਼ੈਸਟੀਵਲ 'ਚ ਸ਼ਿਰਕਤ ਕੀਤੀ ਸੀ। ਉਹ ਫ਼ਿਲਮ 'ਦੇਵਦਾਸ' ਦੇ ਪ੍ਰਮੋਸ਼ਨ ਲਈ ਕਾਨਸ ਗਈ ਸੀ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!