|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

6 ਦਿਨ ਬਾਅਦ ' ਫਤਿਹ ਵੀਰ ' ਤੇ ਕੈਪਟਨ ਦੀ ਨੀਂਦ ਖੁੱਲੀ

ਚੰਡੀਗੜ੍ਹ , 11 ਜੂਨ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ੍ਹ , 11 ਜੂਨ ( NRI MEDIA )

ਸੰਬੰਧਿਤ ਖ਼ਬਰਾਂ

ਪਿਛਲੇ 6 ਦਿਨ ਤੋਂ ਸੰਗਰੂਰ ਦਾ ਇਕ 2 ਸਾਲਾਂ ਬੱਚਾ " ਫਤਿਹ ਵੀਰ " ਜਿੰਦਗੀ ਅਤੇ ਮੌਤ ਨਾਲ ਜੰਗ ਲੜ ਰਿਹਾ ਸੀ ਪਰ ਆਖਿਰਕਾਰ ਹੁਣ ਉਹ ਜਿੰਦਗੀ ਦ ਜੰਗ ਹਾਰ ਚੁੱਕਾ ਹੈ , ਅੱਜ ਸਵੇਰੇ 5 ਵੱਜ ਕੇ 10 ਮਿੰਟ ਤੇ ਉਸਨੂੰ ਬੋਰਵੈਲ ਦੇ ਵਿੱਚੋ ਕੱਢ ਲਿਆ ਗਿਆ ਅਤੇ ਉਸਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਿਜਾਇਆ ਗਿਆ ਪਰ ਉਸ ਵਿਚ ਸਾਹ ਨਹੀਂ ਬਚੇ ਸਨ , ਇਸ ਸਾਰੇ ਮਾਮਲੇ ਤੋਂ ਬਾਅਦ ਹੁਣ ਕੈਪਟਨ ਸਰਕਾਰ ਦੀ ਨੀਂਦ ਟੁੱਟੀ ਹੈ |

ਕੈਪਟਨ ਨੇ " ਫਤਿਹ ਵੀਰ " ਦੀ ਮੌਤ ਤੋਂ ਬਾਅਦ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ , ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰਦੇ ਹੋਏ ਇਸ ਮਾਮਲੇ ਤੋਂ ਸਚੇਤ ਹੋਣ ਲਈ ਕਿਹਾ ਹੈ ਅਤੇ ਸਾਰੇ ਖੁਲੇ ਹੋਏ ਬੋਰਵੇਲਾਂ ਬਾਰੇ ਰਿਪੋਰਟ ਵੀ ਮੰਗੀ ਹੈ , ਇਸ ਬਾਰੇ ਕਲ ਵੀ ਟਵੀਟ ਕਰਦੇ ਹੋਏ ਕੈਪਟਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਵਲੋਂ ਇਸ ਲਈ ਹੈਲਪਲਾਈਨ ਵੀ ਜਾਰੀ ਕੀਤੀ ਗਈ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!