|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਾਰ ਦਰਖ਼ਤ ਨਾਲ ਟਕਰਾਈ ਫੌਜੀ ਦੀ ਮੌਤ

ਸਰਦੂਲਗੜ੍ਹ(ਬਲਜਿੰਦਰ ਸਿੰਘ) : ਕਾਰ ਦੇ ਦਰਖ਼ਤ ਨਾਲ ਟਕਰਾਅ ਜਾਣ ਕਰਕੇ ਸਾਬਕਾ ਫੌਜੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ ਥਾਣਾ ਮੁਖੀ ਝੁਨੀਰ ਨੇ ਦੱਸਿਆ ਫੱਤਾ ਮਾਲੋਕਾ ਦਾ ਸਾਬਕਾ ਫੌਜੀ ਬੂਟਾ ਸਿੰਘ (41) ਪੁੱਤਰ ਬੋਘਾ ਸਿੰਘ ਆਪਣੀ ਆਲਟੋ ਕਾਰ ਰਾਹੀ ਮਾਨਸਾ ਤੋਂ ਆਪਣੇ ਪਿੰਡ ਫੱਤਾ ਆ ਰਿਹਾ ਸੀ। ਪਿੰਡ ਦੇ ਨਜਦੀਕ ਆਕੇ ਕਾਰ ਦਾ ਟਾਇਰ ਫੱ

NRI Post Desk · 2056 ਦਿਨ ਪਹਿਲਾਂ · ਅੱਪਡੇਟ 2056 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਾਰ ਦਰਖ਼ਤ ਨਾਲ ਟਕਰਾਈ ਫੌਜੀ ਦੀ ਮੌਤ
📷 NRI Post Desk

ਸਰਦੂਲਗੜ੍ਹ(ਬਲਜਿੰਦਰ ਸਿੰਘ) : ਕਾਰ ਦੇ ਦਰਖ਼ਤ ਨਾਲ ਟਕਰਾਅ ਜਾਣ ਕਰਕੇ ਸਾਬਕਾ ਫੌਜੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ ਥਾਣਾ ਮੁਖੀ ਝੁਨੀਰ ਨੇ ਦੱਸਿਆ ਫੱਤਾ ਮਾਲੋਕਾ ਦਾ ਸਾਬਕਾ ਫੌਜੀ ਬੂਟਾ ਸਿੰਘ (41) ਪੁੱਤਰ ਬੋਘਾ ਸਿੰਘ ਆਪਣੀ ਆਲਟੋ ਕਾਰ ਰਾਹੀ ਮਾਨਸਾ ਤੋਂ ਆਪਣੇ ਪਿੰਡ ਫੱਤਾ ਆ ਰਿਹਾ ਸੀ। ਪਿੰਡ ਦੇ ਨਜਦੀਕ ਆਕੇ ਕਾਰ ਦਾ ਟਾਇਰ ਫੱਟ ਗਿਆ ਅਤੇ ਕਾਰ ਬੇਕਾਬੂ ਹੋਕੇ ਇਕ ਦਰਖ਼ਤ ਨਾਲ ਜਾ ਟਕਰਾਈ।ਜਿਸ ਕਾਰਨ ਸਾਬਕਾ ਫੌਜੀ ਬੂਟਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਬੂਟਾ ਸਿੰਘ ਦੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਰੱਖਿਆ ਹੋਇਆਂ ਹੈ ਜਿਸ ਦਾ ਕੱਲ੍ਹ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਝੁਨੀਰ ਪੁਲਸ ਵੱਲੋ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!