|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੁਪਰੀਮ ਕੋਰਟ ਦਾ ਫੈਸਲਾ, CBI ਕਰੇਗੀ ਜਾਂਚ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿਚ

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਖੁਸ਼ੀ ਦਾ ਰੋਜ਼ ਨਵਾਂ ਮੋੜ ਸਾਡੇ ਸਾਹਮਣੇ ਆਉਂਦਾ ਹੈ ਪਰ ਹੁਣ ਸ਼ਾਇਦ ਹੁਣ ਇਹ ਕੇਸ ਜ਼ਲਦੀ ਹੀ ਕਲੋਸੇ ਹੋਣ ਵਾਲਾ ਹੈ ਜੀ ਹੈ ਇਸ ਕੇਸ ਦੀ ਜਾਂਚ 'ਤੇ ਸੁਪਰੀਮ ਕੋਰਟ ਨੇ ਆਪਣਾ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੇਸ ਦੀ ਜਾਂਚ ਸੀਬੀਆਈ ਹੀ ਕਰੇਗੀ।ਸਾਨੂੰ ਵੀ ਹੁਣ ਆਸ ਹੈ ਕਿ CBI ਇਸ ਕੇਸ ਦੀ ਜਾਂਚ ਕਰ ਜਲਦ ਹੀ ਸੁਸ਼ਾਂਤ ਨੂੰ ਇਨਸਾਫ ਦੇਵਾਵੇਗੀ ਕੋਰਟ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਖੁਸ਼ੀ ਦਾ ਰੋਜ਼ ਨਵਾਂ ਮੋੜ ਸਾਡੇ ਸਾਹਮਣੇ ਆਉਂਦਾ ਹੈ ਪਰ ਹੁਣ ਸ਼ਾਇਦ ਹੁਣ ਇਹ ਕੇਸ ਜ਼ਲਦੀ ਹੀ ਕਲੋਸੇ ਹੋਣ ਵਾਲਾ ਹੈ ਜੀ ਹੈ ਇਸ ਕੇਸ ਦੀ ਜਾਂਚ 'ਤੇ ਸੁਪਰੀਮ ਕੋਰਟ ਨੇ ਆਪਣਾ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੇਸ ਦੀ ਜਾਂਚ ਸੀਬੀਆਈ ਹੀ ਕਰੇਗੀ।ਸਾਨੂੰ ਵੀ ਹੁਣ ਆਸ ਹੈ ਕਿ CBI ਇਸ ਕੇਸ ਦੀ ਜਾਂਚ ਕਰ ਜਲਦ ਹੀ ਸੁਸ਼ਾਂਤ ਨੂੰ ਇਨਸਾਫ ਦੇਵਾਵੇਗੀ ਕੋਰਟ ਨੇ ਕਿਹਾ ਕਿ ਬਿਹਾਰ ਪੁਲਿਸ ਦੀ ਐਫਆਈਆਰ ਠੀਕ ਹੈ ਤੇ ਬਿਹਾਰ ਪੁਲਿਸ ਨੂੰ ਜਾਂਚ ਦਾ ਅਧਿਕਾਰ ਹੈ। ਕੋਰਟ ਨੇ ਕਿਹਾ ਮਹਾਰਾਸ਼ਟਰ ਸਰਕਾਰ ਨੂੰ ਪਾਲਣ ਕਰਨਾ ਪਵੇਗਾ।ਇਸਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਤੇ ਰੀਆ ਚਕ੍ਰਵਰਤੀ ਨੇ ਸੀਬੀਆਈ ਵੱਲੋਂ ਦਰਜ ਕੀਤੀ ਐਫਆਈਆਰ ਨੂੰ ਮੁੰਬਈ ਪੁਲਿਸ ਨੂੰ ਸੌਂਪਣ ਦੀ ਮੰਗ ਕੀਤੀ ਸੀ। ਇਸ ਦਾ ਬਿਹਾਰ ਸਰਕਾਰ ਤੇ ਸੁਸ਼ਾਂਤ ਦੇ ਪਿਤਾ ਦੇ ਵਕੀਲ ਨੇ ਤਿੱਖਾ ਵਿਰੋਧ ਕੀਤਾ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!