|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

'ਭਾਰਤ' ਨੂੰ ਬਿਨਾਂ ਕੋਈ ਕੱਟ ਤੋਂ ਸੈਂਸਰ ਬੋਰਡ ਵੱਲੋਂ ਮਿਲਿਆ ਸਰਟ੍ਰੀਫਿਕੇਟ

ਮੁੰਬਈ (ਵਿਕਰਮ ਸਹਿਜਪਾਲ) : ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਇਹ ਫਿਲਮ 'ਭਾਰਤ' ਇਸ ਸਾਲ ਜੂਨ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਇਨ੍ਹੀਂ ਦਿਨੀਂ 'ਭਾਰਤ' ਦਾ ਪ੍ਰਮੋਸ਼ਨ ਕਾਫੀ ਚਰਚਾ 'ਚ ਹੈ ਅਤੇ ਇਸੇ ਵਿਚਕਾਰ ਫਿਲਮ ਦੇ ਮੇਕਰਸ ਨੂੰ ਸੈਂਸਰ ਬੋਰਡ ਵੱਲੋਂ ਯੂ. ਏ. ਸਰਟ੍ਰੀਫਿਕੇਟ ਮਿਲ ਗਿਆ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ (ਵਿਕਰਮ ਸਹਿਜਪਾਲ) : ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਇਹ ਫਿਲਮ 'ਭਾਰਤ' ਇਸ ਸਾਲ ਜੂਨ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਇਨ੍ਹੀਂ ਦਿਨੀਂ 'ਭਾਰਤ' ਦਾ ਪ੍ਰਮੋਸ਼ਨ ਕਾਫੀ ਚਰਚਾ 'ਚ ਹੈ ਅਤੇ ਇਸੇ ਵਿਚਕਾਰ ਫਿਲਮ ਦੇ ਮੇਕਰਸ ਨੂੰ ਸੈਂਸਰ ਬੋਰਡ ਵੱਲੋਂ ਯੂ. ਏ. ਸਰਟ੍ਰੀਫਿਕੇਟ ਮਿਲ ਗਿਆ ਹੈ।

ਸੰਬੰਧਿਤ ਖ਼ਬਰਾਂ

ਖਾਸ ਗੱਲ ਇਹ ਹੈ ਕਿ ਫਿਲਮ 'ਚ ਕੋਈ ਵੀ ਕੱਟ ਨਹੀਂ ਹੈ। ਸੂਤਰਾਂ ਮੁਤਾਬਕ ਫਿਲਮ ਦੀ ਸੈਂਸਰ ਬੋਰਡ ਨੇ ਕਾਫੀ ਪ੍ਰਸ਼ੰਸਾ ਕੀਤੀ ਹੈ। ਸਲਮਾਨ ਅਤੇ ਕੈਟਰੀਨਾ ਤੋਂ ਇਲਾਵਾ ਇਸ ਫਿਲਮ 'ਚ ਦਿਸ਼ਾ ਪਾਟਨੀ, ਜੈੱਕੀ ਸ਼ਰਾਫ, ਸੁਨੀਲ ਗਰੋਵਰ ਅਤੇ ਤੱਬੂ ਵਰਗੇ ਸਟਾਰਸ ਅਹਿਮ ਕਿਰਦਾਰਾਂ 'ਚ ਹਨ। 'ਭਾਰਤ' ਈਦ ਦੇ ਮੌਕੇ 5 ਜੂਨ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!