|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਉੱਤਰ ਭਾਰਤ ਚ ਬਦਲਿਆ ਮੌਸਮ , ਪਿਆ ਮੀਂਹ

ਐਨ ਆਰ ਆਈ ਮੀਡਿਆ :- ਉੱਤਰ ਭਾਰਤ ਚ ਮੌਸਮ ਨੇ ਆਪਣਾ ਮਿਜਾਜ਼ ਬਦਲਿਆ ਹੋਇਆ ਹੈ , ਮੀਂਹ ਨੇ ਰੁੱਕ ਰੁੱਕ ਕੇ ਦਸਤਕ ਦਿੱਤੀ ਹੈ , ਮੀਂਹ ਪੈਣ ਨਾਲ ਮੌਸਮ ਚ ਤਬਦੀਲੀ ਆਈ ਹੈ | ਮੀਂਹ ਆਉਣ ਦੇ ਨਾਲ ਨਾਲ ਠੰਡ ਚ ਵੀ ਵਾਧਾ ਹੋਇਆ ਹੈ ,ਪੰਜਾਬ ਦਿੱਲੀ ਚ ਐਤਵਾਰ ਨੂੰ ਸਰਦੀਆਂ ਦਾ ਪਹਿਲਾ ਮੀਂਹ ਪਿਆ , ਉੱਥੇ ਹੀ ਕਈ ਪਾਸੇ ਬਰਫ਼ਬਾਰੀ ਵੀ ਹੋਈ , ਉਤਰਾਖੰਡ ਦੀ ਉਚਾਈ ਵਾਲੀ ਜਗਹ ਤੇ ਬਰਫ਼ਬਾਰੀ

NRI Post Desk · 2201 ਦਿਨ ਪਹਿਲਾਂ · ਅੱਪਡੇਟ 2201 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਉੱਤਰ ਭਾਰਤ ਚ ਬਦਲਿਆ ਮੌਸਮ , ਪਿਆ ਮੀਂਹ
📷 NRI Post Desk

ਐਨ ਆਰ ਆਈ ਮੀਡਿਆ :- ਉੱਤਰ ਭਾਰਤ ਚ ਮੌਸਮ ਨੇ ਆਪਣਾ ਮਿਜਾਜ਼ ਬਦਲਿਆ ਹੋਇਆ ਹੈ , ਮੀਂਹ ਨੇ ਰੁੱਕ ਰੁੱਕ ਕੇ ਦਸਤਕ ਦਿੱਤੀ ਹੈ , ਮੀਂਹ ਪੈਣ ਨਾਲ ਮੌਸਮ ਚ ਤਬਦੀਲੀ ਆਈ ਹੈ | ਮੀਂਹ ਆਉਣ ਦੇ ਨਾਲ ਨਾਲ ਠੰਡ ਚ ਵੀ ਵਾਧਾ ਹੋਇਆ ਹੈ ,ਪੰਜਾਬ ਦਿੱਲੀ ਚ ਐਤਵਾਰ ਨੂੰ ਸਰਦੀਆਂ ਦਾ ਪਹਿਲਾ ਮੀਂਹ ਪਿਆ , ਉੱਥੇ ਹੀ ਕਈ ਪਾਸੇ ਬਰਫ਼ਬਾਰੀ ਵੀ ਹੋਈ , ਉਤਰਾਖੰਡ ਦੀ ਉਚਾਈ ਵਾਲੀ ਜਗਹ ਤੇ ਬਰਫ਼ਬਾਰੀ ਹੋਈ ਹੈ , ਹਾਲਾਂਕਿ ਪੰਜਾਬ ਚ ਪਏ ਮੀਂਹ ਨੂੰ ਕੁਦਰਤ ਦਾ ਇਕ ਤੋਹਫ਼ਾ ਲੋਕਾਂ ਵਲੋਂ ਸਮਝਿਆ ਜਾ ਰਿਹਾ ਹੈ , ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਹ ਮੀਂਹ ਲੋਕਾਂ ਲਈ ਦੀਵਾਲੀ ਦਾ ਗਿਫ਼ਟ ਹੈ |

ਸੰਬੰਧਿਤ ਖ਼ਬਰਾਂ

ਉੱਥੇ ਹੀ ਕੇਦਾਰਨਾਥ ਧਾਮ ਦੇ ਕਪਾਟ ਬਰਫ਼ਬਾਰੀ ਦੇ ਵਿੱਚ ਬੰਦ ਕਰ ਦਿੱਤੇ ਗਏ , ਸ਼ਰਧਾਲੂ ਕੁਦਰਤੀ ਨਜਾਰਿਆਂ ਦਾ ਆਨੰਦ ਮਾਨ ਰਹੇ ਸੀ |

ਕੇਦਾਰਨਾਥ ਧਾਮ ਦੇ ਕਪਾਟ ਹੁਣ 6 ਮਹੀਨਿਆਂ ਲਈ ਬੰਦ ਰਹਿਣਗੇ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!