|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਦੇ ਕੈਲਗਰੀ ਪਾਰਕਸ ਐਂਡ ਪਾਥਵੇ ਨਿਯਮਾਂ ਵਿਚ ਹੋਇਆਂ ਤਬਦੀਲੀਆਂ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਲਗਰੀ ਵਿਚਲੇ ਪਾਥਵੇ ਉੱਪਰ ਤੇਜ਼ ਗਤੀ ਨਾਲ ਸਾਈਕਲ ਚਲਾਉਣ ਵਾਲਿਆਂ ਲਈ ਜੁਰਮਾਨੇ 'ਚ ਵਾਧਾ ਕਰ ਦਿੱਤਾ ਗਿਆ ਹੈ। ਪਾਰਕਸ ਐਂਡ ਪਾਥਵੇ ਨਿਯਮਾਂ ਵਿਚ ਕਈ ਹੋਰ ਤਬਦੀਲੀਆਂ ਕੀਤੇ ਜਾਣ ਦੀ ਵੀ ਖ਼ਬਰ ਹੈ। 2018 ਵਿਚ ਪੂਰੇ ਕੀਤੇ ਗਏ ਰਿਵਿਊ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਪਾਥਵੇ ਉੱਪਰ ਤੇਜ਼ ਗਤੀ ਸਾਈਕਲ ਸਵਾਰ, ਪੈਦਲ ਜਾਣ ਵਾਲਿਆਂ ਲਈ ਖ਼ਤਰਾ ਬਣ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਲਗਰੀ ਵਿਚਲੇ ਪਾਥਵੇ ਉੱਪਰ ਤੇਜ਼ ਗਤੀ ਨਾਲ ਸਾਈਕਲ ਚਲਾਉਣ ਵਾਲਿਆਂ ਲਈ ਜੁਰਮਾਨੇ 'ਚ ਵਾਧਾ ਕਰ ਦਿੱਤਾ ਗਿਆ ਹੈ। ਪਾਰਕਸ ਐਂਡ ਪਾਥਵੇ ਨਿਯਮਾਂ ਵਿਚ ਕਈ ਹੋਰ ਤਬਦੀਲੀਆਂ ਕੀਤੇ ਜਾਣ ਦੀ ਵੀ ਖ਼ਬਰ ਹੈ। 2018 ਵਿਚ ਪੂਰੇ ਕੀਤੇ ਗਏ ਰਿਵਿਊ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਪਾਥਵੇ ਉੱਪਰ ਤੇਜ਼ ਗਤੀ ਸਾਈਕਲ ਸਵਾਰ, ਪੈਦਲ ਜਾਣ ਵਾਲਿਆਂ ਲਈ ਖ਼ਤਰਾ ਬਣ ਰਹੇ ਹਨ।

ਸੰਬੰਧਿਤ ਖ਼ਬਰਾਂ

ਇਨ੍ਹਾਂ ਉੱਪਰ ਸਾਈਕਲ ਦੀ ਸਪੀਡ 20 ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਤੇ 30 ਕਿਲੋਮੀਟਰ/ਘੰਟਾ ਦੀ ਸਪੀਡ ਨਾਲ ਜਾਣ ਵਲਿਆਂ ਨੂੰ 150 ਡਾਲਰ ਅਤੇ ਇਸ ਤੋਂ ਉਪਰ ਸਪੀਡ ਨਾਲ ਸਾਈਕਲ ਚਲਾਉਣ ਵਾਲਿਆਂ ਨੂੰ 400 ਡਾਲਰ ਤਕ ਜੁਰਮਾਨਾ ਕੀਤਾ ਜਾ ਸਕਦਾ ਹੈ। ਪਹਿਲਾਂ ਇਹ ਜੁੁਰਮਾਨਾ ਸਿਰਫ਼ 50 ਡਾਲਰ ਹੀ ਸੀ। ਕਈ ਸਾਈਕਲ ਚਾਲਕਾਂ ਨੇ ਜੁੁਰਮਾਨੇ ਦੀ ਇਸ ਰਾਸ਼ੀ ਵਿਚ ਵਾਧਾ ਕੀਤੇ ਜਾਣ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!