|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਕਸਲੀ ਹਮਲਾ: ਲਾਪਤਾ ਜਵਾਨ ਦੇ ਪਰਿਵਾਰ ਨੇ ਜੰਮੂ-ਅਖਨੂਰ ਹਾਈਵੇਅ ਕੀਤਾ ਬਲਾਕ

ਜੰਮੂ(ਆਫਤਾਬ ਅਹਿਮਦ)- ਛਤੀਸਗੜ ਬੁਧਵਾਰ ਨੂੰ ਹੋਏ ਨਕਸਲ ਹਮਲੇ ਤੋਂ ਬਾਅਦ ਲਾਪਤਾ ਸੀਆਰਪੀਐਫ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਬੁੱਧਵਾਰ ਨੂੰ ਇੱਕ ਰੋਸ ਪ੍ਰਦਰਸ਼ਨ ਕੀਤਾ ਅਤੇ ਜੰਮੂ-ਅਖਨੂਰ ਹਾਈਵੇਅ ਜਾਮ ਕਰ ਦਿੱਤਾ ਅਤੇ ਲਾਪਤਾ ਪੁੱਤਰ ਦੇ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ। ਤੁਹਾਨੂੰ ਦੱਸਦਇਆ ਕਿ ਉਕਤ ਸੀਆਰਪੀਐਫ ਦਾ ਜਵਾਨ ਜੋ ਕਿ ਕੋਬਰਾ ਕੈਮਾਂਡੋ ਸੀ ਤੇ। ਉਸ ਟੀਮ ਦਾ ਹਿੱਸਾ

NRI Post Desk · 2059 ਦਿਨ ਪਹਿਲਾਂ · ਅੱਪਡੇਟ 2059 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨਕਸਲੀ ਹਮਲਾ: ਲਾਪਤਾ ਜਵਾਨ ਦੇ ਪਰਿਵਾਰ ਨੇ ਜੰਮੂ-ਅਖਨੂਰ ਹਾਈਵੇਅ ਕੀਤਾ ਬਲਾਕ
📷 NRI Post Desk

ਜੰਮੂ(ਆਫਤਾਬ ਅਹਿਮਦ)- ਛਤੀਸਗੜ ਬੁਧਵਾਰ ਨੂੰ ਹੋਏ ਨਕਸਲ ਹਮਲੇ ਤੋਂ ਬਾਅਦ ਲਾਪਤਾ ਸੀਆਰਪੀਐਫ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਬੁੱਧਵਾਰ ਨੂੰ ਇੱਕ ਰੋਸ ਪ੍ਰਦਰਸ਼ਨ ਕੀਤਾ ਅਤੇ ਜੰਮੂ-ਅਖਨੂਰ ਹਾਈਵੇਅ ਜਾਮ ਕਰ ਦਿੱਤਾ ਅਤੇ ਲਾਪਤਾ ਪੁੱਤਰ ਦੇ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ। ਤੁਹਾਨੂੰ ਦੱਸਦਇਆ ਕਿ ਉਕਤ ਸੀਆਰਪੀਐਫ ਦਾ ਜਵਾਨ ਜੋ ਕਿ ਕੋਬਰਾ ਕੈਮਾਂਡੋ ਸੀ ਤੇ। ਉਸ ਟੀਮ ਦਾ ਹਿੱਸਾ ਸੀ ਜੋ ਛੱਤੀਸਗੜ੍ਹ ਦੇ ਬੀਜਾਪੁਰ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਸ਼ਾਮਲ ਹੋਇਆ ਸੀ ਅਤੇ ਉਦੋਂ ਤੋਂ ਲਾਪਤਾ ਹੈ। ਪ੍ਰਦਰਸ਼ਨ ਕਰ ਰਹੇ ਲਾਪਤਾ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ।“ਅਸੀਂ ਆਪਣੇ ਪੁੱਤਰ ਦੀ ਸੁਰੱਖਿਅਤ ਵਾਪਸੀ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੁੰਦੇ।” ਉਨ੍ਹਾਂ ਇਸ ਮਾਮਲੇ ਵਿੱਚ ਭਾਰਤ ਸਰਕਾਰ ਅਤੇ ਜੰਮੂ ਕਸ਼ਮੀਰ ਦੇ ਐਲਜੀ ਪ੍ਰਸ਼ਾਸਨ ਦੇ ਤੁਰੰਤ ਦਖਲ ਦੀ ਅਪੀਲ ਵੀ ਕੀਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!