ਮੀਡਿਆ ਡੈਸਕ: ਜਲੰਧਰ ਦੇ ਚੀਕ ਚੀਕ ਚੌਂਕ ਵਿਚ ਰੇਡ ਲਾਈਟ ਨੂੰ ਤੋੜਣ ਦੇ ਚਕਰ ਵਿਚ ਇਕ ਤੇਜ਼ ਰਫਤਾਰ Bike ਸਵਾਰ ਲੜਕੇ ਨੇ Activa ਤੇ ਜਾ ਰਹੇ ਪਤੀ ਪਤਨੀ ਨੂੰ ਮਾਰੀ ਟੱਕਰ। ਜਿਸ ਤੋਂ ਬਾਦ ਦੋਨਾਂ ਪਤੀ ਪਤਨੀ ਦੀ ਹਾਲਤ ਬੋਹਤ ਨਾਜ਼ੁਕ ਹੈ। Activa ਸਵਾਰ ਇਹ ਜੋੜਾ ਸੇਵਰ ਨੂੰ ਮੰਦਿਰ ਵਿਚ ਪੂਜਾ ਕਰਨ ਜਾ ਰਿਹਾ ਸੀ। ਪਰ ਇਕ Bike ਸਵਾਰ ਨੌਜਵਾਨ ਦੀ ਗ਼ਲਤੀ ਕਰਨ ਓਹਨਾ ਦੀ ਹਾਲਤ ਬੋਹਤ ਨਾਜ਼ੁਕ ਹੈ। ਦਾਸ ਦੀਏ ਕਿ ਸਿਰ ਤੇ ਸੱਟ ਲੱਗਣ ਦੇ ਕਰਨ Activa ਸਵਾਰ ਹੋਸ਼ ਵਿਚ ਨਹੀਂ ਸੀ। ਉਸਦੀ ਪਤਨੀ ਨੇ ਹਿਮਤ ਕਰਦਿਆਂ ਆਪਣੇ ਘਰ ਦੀਆ ਨੂੰ ਫੋਨ ਕਰ ਕੇ ਸਾਰੀ ਜਾਣਕਾਰੀ ਦਿਤੀ। ਉਥੇ ਮਜੂਦ ਲੋਕਾਂ ਨੇ ਉਹਨਾਂ ਨੂੰ ਹੌਸਪੀਟਲ ਲੈਜਾਣ ਦਾ ਪ੍ਰਬੰਦ ਕੀਤਾ।
ਸੰਬੰਧਿਤ ਖ਼ਬਰਾਂ
ਦਾਸ ਦੀਏ ਕਿ ਜਦੋ ਇਹ ਹਾਦਸਾ ਹੋਇਆ ਉਸ ਸਮੇ ਪੁਲਿਸ ਵਿਭਾਗ ਦਾ ਕੋਈ ਵੀ ਅਫਸਰ ਉੱਥੇ ਨਹੀਂ ਸੀ। ਜਲੰਧਰ ਦੇ ਚੀਕ ਚੀਕ ਚੌਂਕ ਵਿਚ ਅਕਸਰ ਲੋਕਾਂ ਨੂੰ ਰੇਡ ਲਾਈਟ ਦੀ ਉਲੰਗਣਾ ਕਰਦੇ ਦੇਖਿਆ ਗਿਆ ਹੈ। ਲੋਕਾਂ ਦੀ ਰੱਖਿਆ ਲਈ ਟ੍ਰੈਫਿਕ ਪੁਲਿਸ ਨੂੰ ਇਸ ਉੱਤੇ ਸਖ਼ਤ ਕਦਮ ਉਠਾਣੇ ਚਾਹੀਦੇ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।






