|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਾਊਂਟ ਐਵਰੈਸਟ ਤੇ ਜਲਦ ਸਰਹੱਦੀ ਰੇਖਾ ਦਾ ਨਿਰਮਾਣ ਕਰ ਸਕਦਾ ਹੈ ਚੀਨ...!

ਦਿੱਲੀ (ਦੇਵ ਇੰਦਰਜੀਤ) : ਸਾਲ 2019 ਦੇ ਅੰਤ ’ਚ ਚੀਨ ਦੇ ਹੀ ਵੁਹਾਨ ਤੋਂ ਘਾਤਕ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਤੇ ਤਿੰਨ ਮਹੀਨਿਆਂ ਦੇ ਅੰਦਰ ਹੀ ਇਸ ਨੇ ਮਹਾਮਾਰੀ ਦਾ ਰੂਪ ਲੈ ਲਿਆ।ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਆਉਣ ਵਾਲੇ ਪਰਵਤਰੋਹੀਆਂ ’ਚ 30 ਤੋਂ ਵੱਧ ਕੋਵਿਡ ਇਨਫੈਕਟਿਡਾਂ ਤੋਂ ਬਾਅਦ ਮਹਾਮਾਰੀ ਦੇ ਖ਼ਤਰੇ ਨੂੰ ਆਪਣੇ ਵੱਲ ਨਾ ਆਉਣ ਦੇਣ ਨੂੰ ਲੈ ਕੇ ਚੀਨ ਨੇ ਅਹਿਮ

NRI Post Desk · 2026 ਦਿਨ ਪਹਿਲਾਂ · ਅੱਪਡੇਟ 2026 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਾਊਂਟ ਐਵਰੈਸਟ ਤੇ ਜਲਦ ਸਰਹੱਦੀ ਰੇਖਾ ਦਾ ਨਿਰਮਾਣ ਕਰ ਸਕਦਾ ਹੈ ਚੀਨ...!
📷 NRI Post Desk

ਦਿੱਲੀ (ਦੇਵ ਇੰਦਰਜੀਤ) : ਸਾਲ 2019 ਦੇ ਅੰਤ ’ਚ ਚੀਨ ਦੇ ਹੀ ਵੁਹਾਨ ਤੋਂ ਘਾਤਕ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਤੇ ਤਿੰਨ ਮਹੀਨਿਆਂ ਦੇ ਅੰਦਰ ਹੀ ਇਸ ਨੇ ਮਹਾਮਾਰੀ ਦਾ ਰੂਪ ਲੈ ਲਿਆ।ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਆਉਣ ਵਾਲੇ ਪਰਵਤਰੋਹੀਆਂ ’ਚ 30 ਤੋਂ ਵੱਧ ਕੋਵਿਡ ਇਨਫੈਕਟਿਡਾਂ ਤੋਂ ਬਾਅਦ ਮਹਾਮਾਰੀ ਦੇ ਖ਼ਤਰੇ ਨੂੰ ਆਪਣੇ ਵੱਲ ਨਾ ਆਉਣ ਦੇਣ ਨੂੰ ਲੈ ਕੇ ਚੀਨ ਨੇ ਅਹਿਮ ਫ਼ੈਸਲਾ ਲਿਆ ਹੈ। ਦਰਅਸਲ ਐਵਰੈਸਟ ’ਤੇ ਬੀਜਿੰਗ ਨੇ ਆਪਣੇ ਵੱਲ ‘ਸਰਹੱਦੀ ਰੇਖਾ’ ਬਣਾਉਣ ਦਾ ਪਲਾਨ ਬਣਾਇਆ ਹੈ ਕਿਉਂ ਕਿ ਚੀਨ ਚਾਹੁੰਦਾ ਹੈ ਕਿ ਉਸ ਦੇ ਖੇਤਰ ’ਚ ਇਨਫੈਕਸ਼ਨ ਨਾ ਆ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!