|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚੀਨ ਨੇ ਦੁੱਗਣੀ ਕੀਤੀ ਏਅਰਬੇਸ ਤੇ ਹੈਲੀਪੋਰਟਸ ਦੀ ਗਿਣਤੀ

ਨਿਊ ਦਿੱਲੀ (ਐਨ .ਆਰ .ਆਈ) : ਕੁੱਝ ਸਮੇਂ ਤੋਂ ਭਾਰਤ ਤੇ ਚੀਨ ਦੇ ਵਿਚ ਵਿਵਾਦਾਂ ਦਾ ਸਿਲ ਸਿਲਾ ਥਮਨ ਦਾ ਨਾ ਨਹੀਂ ਲਾਇ ਰਿਹਾ।ਇਸ ਦੌਰਾਨ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਚੀਨ ਤੋਂ ਭਾਰਤ ਦੀ ਸਰਹੱਦ ਦੇ ਨੇੜੇ ਏਅਰ ਬੇਸ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਦੇ ਨਾਲ ਚੀਨੀ ਫੌਜਾਂ ਦੀ ਤਾਇਨਾਤੀ ਤੇ ਭਾਰਤ ਦੀ ਸਰਹੱਦ ਦੇ ਨੇੜੇ ਹੈਲੀਪੋਰਟਸ ਦੀ ਗਿਣਤੀ

NRI Post Desk · 2248 ਦਿਨ ਪਹਿਲਾਂ · ਅੱਪਡੇਟ 1728 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊ ਦਿੱਲੀ (ਐਨ .ਆਰ .ਆਈ) : ਕੁੱਝ ਸਮੇਂ ਤੋਂ ਭਾਰਤ ਤੇ ਚੀਨ ਦੇ ਵਿਚ ਵਿਵਾਦਾਂ ਦਾ ਸਿਲ ਸਿਲਾ ਥਮਨ ਦਾ ਨਾ ਨਹੀਂ ਲਾਇ ਰਿਹਾ।ਇਸ ਦੌਰਾਨ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਚੀਨ ਤੋਂ ਭਾਰਤ ਦੀ ਸਰਹੱਦ ਦੇ ਨੇੜੇ ਏਅਰ ਬੇਸ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਦੇ ਨਾਲ ਚੀਨੀ ਫੌਜਾਂ ਦੀ ਤਾਇਨਾਤੀ ਤੇ ਭਾਰਤ ਦੀ ਸਰਹੱਦ ਦੇ ਨੇੜੇ ਹੈਲੀਪੋਰਟਸ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਐਨਡੀਟੀਵੀ ਨੇ ਇੱਕ ਸਟ੍ਰੇਟਸਫਾਰ ਨਾਂ ਦੀ ਗਲੋਬਲ ਜੀਓਪੋਲੀਟਿਕ ਇੰਟੈਲੀਜੈਂਸ ਪਲੇਟਫਾਰਮ ਦੀ ਰਿਪੋਰਟ ਦਾ ਵਿਸ਼ਲੇਸ਼ਣ ਕੀਤਾ ਹੈ ਜਿਸ 'ਚ ਇਹ ਖੁਲਾਸਾ ਹੋਇਆ ਹੈ।

ਸੰਬੰਧਿਤ ਖ਼ਬਰਾਂ

ਰਿਪੋਰਟ ਵਿੱਚ ਸੈਟੇਲਾਈਟ ਤਸਵੀਰਾਂ ਦਾ ਵਿਸਥਾਰਤ ਵਿਸ਼ਲੇਸ਼ਣ ਕੀਤਾ ਗਿਆ ਹੈ ਜੋ ਦਰਸਾਉਂਦਾ ਹੈ ਕਿ ਚੀਨ ਦੀ ਸੈਨਿਕ ਬੁਨਿਆਦੀ ਢਾਂਚੇ ਦਾ ਸਿੱਧਾ ਅਸਰ ਭਾਰਤ ਦੀ ਸੁਰੱਖਿਆ 'ਤੇ ਪੈਣਾ ਹੈ। ਇਸ ਰਿਪੋਰਟ ਦੇ ਲੇਖਕ, ਸਿਮ ਟਾਕ ਦਾ ਕਹਿਣਾ ਹੈ, "ਲੱਦਾਖ ਦੇ ਅੜਿੱਕੇ ਤੋਂ ਪਹਿਲਾਂ ਭਾਰਤ ਨਾਲ ਲੱਗਦੀ ਸਰਹੱਦ 'ਤੇ ਚੀਨੀ ਸਹੂਲਤਾਂ ਦੇ ਨਿਰਮਾਣ ਦਾ ਸਮਾਂ ਸੁਝਾਅ ਦਿੰਦਾ ਹੈ ਕਿ ਸਰਹੱਦੀ ਤਣਾਅ ਚੀਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।" ਦੱਸ ਦਈਏ ਕਿ ਇਹ ਰਿਪੋਰਟ ਅਜੇ ਪ੍ਰਕਾਸ਼ਤ ਨਹੀਂ ਕੀਤੀ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!