|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਦੀਆਂ ਪਾਬੰਦੀਆਂ 'ਤੋਂ ਹੁਣ ਛਟਪਟਾ ਰਿਹਾ ਹੈ ਚੀਨ,ਕਰਨੀ ਪਈ ਅਪੀਲ

ਬੀਜਿੰਗ (ਦੇਵ ਇੰਦਰਜੀਤ)- ਬੀਜਿੰਗ ਹੁਣ ਅਮਰੀਕਾ ਵੱਲੋਂ ਚੀਨ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਛੁਟਕਾਰਾਪਾਉਣਾ ਚਾਹ ਰਿਹਾ ਹੈ। ਉਸ ਨੇ ਅਮਰੀਕਾ ਨੂੰ ਕਾਰੋਬਾਰ ਅਤੇ ਲੋਕਾਂ ਦੇ ਮੱਧ ਸੰਪਰਕ ‘ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਤਾਈਵਾਨ, ਹਾਂਗ ਕਾਂਗ, ਸਿਨਜਿਆਂਗ ਅਤੇ ਤਿੱਬਤ ਖੇਤਰ ਵਿਚ ਅਮਰੀਕੀ ਪਾਬੰਦੀਆਂ ਨੂੰ ਬੇਲੋੜਾ ਮੰਨ

NRI Post Desk · 2100 ਦਿਨ ਪਹਿਲਾਂ · ਅੱਪਡੇਟ 2100 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ ਦੀਆਂ ਪਾਬੰਦੀਆਂ 'ਤੋਂ ਹੁਣ ਛਟਪਟਾ ਰਿਹਾ ਹੈ ਚੀਨ,ਕਰਨੀ ਪਈ ਅਪੀਲ
📷 NRI Post Desk

ਬੀਜਿੰਗ (ਦੇਵ ਇੰਦਰਜੀਤ)- ਬੀਜਿੰਗ ਹੁਣ ਅਮਰੀਕਾ ਵੱਲੋਂ ਚੀਨ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਛੁਟਕਾਰਾਪਾਉਣਾ ਚਾਹ ਰਿਹਾ ਹੈ। ਉਸ ਨੇ ਅਮਰੀਕਾ ਨੂੰ ਕਾਰੋਬਾਰ ਅਤੇ ਲੋਕਾਂ ਦੇ ਮੱਧ ਸੰਪਰਕ ‘ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਤਾਈਵਾਨ, ਹਾਂਗ ਕਾਂਗ, ਸਿਨਜਿਆਂਗ ਅਤੇ ਤਿੱਬਤ ਖੇਤਰ ਵਿਚ ਅਮਰੀਕੀ ਪਾਬੰਦੀਆਂ ਨੂੰ ਬੇਲੋੜਾ ਮੰਨਦਾ ਹੈ।

ਸੰਬੰਧਿਤ ਖ਼ਬਰਾਂ

ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਚੀਨ ਨੇ ਲੈਂਪਿੰਗ ਫੋਰਮ ਵਿਖੇ ਡਿਪਲੋਮੈਟਾਂ, ਮਾਹਰਾਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ‘ਤੇ ਵਪਾਰਕ ਪਾਬੰਦੀ ਹਟਾਏ ਅਤੇ ਬੀਜਿੰਗ‘'ਚ ਦਖਲ ਦੇਣਾ ਬੰਦ ਕਰੇ। ਇਸ ਅਪੀਲ ਦੇ ਨਾਲ, ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਨਵਾਂ ਅਮਰੀਕੀ ਪ੍ਰਸ਼ਾਸਨ ਆਪਣੀ ਵਿਤਾਲਮੇਲ ਬਣਾਉਣ ਅਤੇ ਵਿਸ਼ਵ ਦਾ ਰੁੱਖ ਵੇਖਦਿਆਂ ਪੱਖਪਾਤੀ ਰਵੱਈਆ ਛਡੇ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!