|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਿਮੋਟ ਨਾਲ ਕੰਟਰੋਲ ਹੋ ਰਹੇ ਹਨ ਚੀਨੀ ਕੁੱਤੇ

ਬੀਜਿੰਗ (ਵਿਕਰਮ ਸਹਿਜਪਾਲ) : ਚੀਨ ਦੀ ਰਾਜਧਾਨੀ ਬੀਜਿੰਗ 'ਚ ਪੁਲਸ ਦੋਸ਼ੀਆਂ ਨੂੰ ਚਕਮਾ ਦੇ ਕੇ ਫੱੜਣ ਦੀ ਕੋਸ਼ਿਸ਼ 'ਚ ਹੈ। ਇਸ ਦੇ ਲਈ ਪੁਲਸ ਦੂਰ ਤੋਂ ਹੀ ਆਪਣੇ ਕੁੱਤਿਆਂ ਨੂੰ ਨਿਰਦੇਸ਼ ਦੇਣ ਲਈ ਅਲਟ੍ਰਾਸੋਨਿਕ ਰਿਮੋਟ ਕੰਟੋਰਲ ਵਿਧੀ ਦਾ ਇਸਤੇਮਾਲ ਕਰ ਰਹੀ ਹੈ। ਸਰਕਾਰੀ ਗੋਲਬਲ ਟਾਈਮਜ਼ ਨੇ ਸੋਮਵਾਰ ਨੂੰ ਖਬਰ ਦਿੱਤੀ ਹੈ ਕਿ ਕੁੱਤੇ ਇਨਾਂ ਅਲਟ੍ਰਾਸੋਨਿਕ ਤਰੰਗਾਂ ਨੂੰ ਸੁਣਨ 'ਚ ਸਮਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬੀਜਿੰਗ (ਵਿਕਰਮ ਸਹਿਜਪਾਲ) : ਚੀਨ ਦੀ ਰਾਜਧਾਨੀ ਬੀਜਿੰਗ 'ਚ ਪੁਲਸ ਦੋਸ਼ੀਆਂ ਨੂੰ ਚਕਮਾ ਦੇ ਕੇ ਫੱੜਣ ਦੀ ਕੋਸ਼ਿਸ਼ 'ਚ ਹੈ। ਇਸ ਦੇ ਲਈ ਪੁਲਸ ਦੂਰ ਤੋਂ ਹੀ ਆਪਣੇ ਕੁੱਤਿਆਂ ਨੂੰ ਨਿਰਦੇਸ਼ ਦੇਣ ਲਈ ਅਲਟ੍ਰਾਸੋਨਿਕ ਰਿਮੋਟ ਕੰਟੋਰਲ ਵਿਧੀ ਦਾ ਇਸਤੇਮਾਲ ਕਰ ਰਹੀ ਹੈ। ਸਰਕਾਰੀ ਗੋਲਬਲ ਟਾਈਮਜ਼ ਨੇ ਸੋਮਵਾਰ ਨੂੰ ਖਬਰ ਦਿੱਤੀ ਹੈ ਕਿ ਕੁੱਤੇ ਇਨਾਂ ਅਲਟ੍ਰਾਸੋਨਿਕ ਤਰੰਗਾਂ ਨੂੰ ਸੁਣਨ 'ਚ ਸਮਰੱਥ ਹਨ ਕਿਉਂਕਿ ਉਨ੍ਹਾਂ ਦੇ ਸੁਣਨ ਦੀ ਸਮਰੱਥਾ ਚੰਗੀ ਹੁੰਦੀ ਹੈ।

ਸੰਬੰਧਿਤ ਖ਼ਬਰਾਂ

ਨਗਰ ਪੁਲਸ ਦੇ ਉਪ ਕਪਤਾਨ ਲਿਊ ਸ਼ੀਓਸ਼ੀਓ ਨੇ ਅਖਬਾਰ ਨੂੰ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਸ਼ੱਕੀ ਦੋਸ਼ੀਆਂ ਨੂੰ ਸ਼ੱਕ ਹੋਏ ਬਿਨਾਂ ਖਾਮੋਸ਼ੀ ਨਾਲ ਦੂਰੋਂ ਹੀ ਪੁਲਸ ਦੇ ਕੁੱਤਿਆਂ ਨੂੰ ਨਿਰਦੇਸ਼ਿਤ ਕਰਨ। ਖਾਸ ਤੌਰ 'ਤੇ ਕੁਝ ਖਾਸ ਕੰਮਾਂ ਦੌਰਾਨ। ਪੁਲਸ ਨੇ ਕੁੱਤਿਆਂ 'ਤੇ ਇਸਤੇਮਾਲ ਕੀਤੇ ਜਾ ਰਹੇ ਅਲਟ੍ਰਾਸੋਨਿਕ ਰਿਮੋਟ ਕੰਟਰੋਲ ਵਿਧੀ ਲਈ ਪੇਟੈਂਟ ਲਈ ਅਪਲਾਈ ਕੀਤਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!