|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਹਾਰਾਸ਼ਟਰ ਪੁਲਸ ਦੀ ਸੀ-60 ਯੂਨਿਟ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ 13 ਨਕਸਲਿਆਂ ਦੀ ਮੌਤ

ਗੜ੍ਹਚਿਰੌਲੀ (ਦੇਵ ਇੰਦਰਜੀਤ) : ਡਿਪਟੀ ਇੰਸਪੈਕਟਰ ਜਨਰਲ ਸੰਦੀਪ ਪਾਟਿਲ ਨੇ ਦੱਸਿਆ,''ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਜੰਗਲ 'ਚ ਚਲਾਏ ਗਈ ਪੁਲਸ ਮੁਹਿੰਮ 'ਚ ਘੱਟੋ-ਘੱਟ 13 ਨਕਸਲੀ ਮਾਰੇ ਗਏ ਹਨ।ਨਕਸਲੀਆਂ ਵਿਰੁੱਧ ਮਹਾਰਾਸ਼ਟਰ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਮਹਾਰਾਸ਼ਟਰ ਪੁਲਸ ਦੀ ਸੀ-60 ਯੂਨਿਟ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ 13 ਨਕਸਲੀ ਮਾਰੇ ਗਏ ਹਨ। ਗੜ੍ਹਚਿ

NRI Post Desk · 2015 ਦਿਨ ਪਹਿਲਾਂ · ਅੱਪਡੇਟ 2015 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਹਾਰਾਸ਼ਟਰ ਪੁਲਸ ਦੀ ਸੀ-60 ਯੂਨਿਟ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ 13 ਨਕਸਲਿਆਂ ਦੀ ਮੌਤ
📷 NRI Post Desk

ਗੜ੍ਹਚਿਰੌਲੀ (ਦੇਵ ਇੰਦਰਜੀਤ) : ਡਿਪਟੀ ਇੰਸਪੈਕਟਰ ਜਨਰਲ ਸੰਦੀਪ ਪਾਟਿਲ ਨੇ ਦੱਸਿਆ,''ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਜੰਗਲ 'ਚ ਚਲਾਏ ਗਈ ਪੁਲਸ ਮੁਹਿੰਮ 'ਚ ਘੱਟੋ-ਘੱਟ 13 ਨਕਸਲੀ ਮਾਰੇ ਗਏ ਹਨ।ਨਕਸਲੀਆਂ ਵਿਰੁੱਧ ਮਹਾਰਾਸ਼ਟਰ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਮਹਾਰਾਸ਼ਟਰ ਪੁਲਸ ਦੀ ਸੀ-60 ਯੂਨਿਟ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ 13 ਨਕਸਲੀ ਮਾਰੇ ਗਏ ਹਨ। ਗੜ੍ਹਚਿਰੌਲੀ ਜੰਗਲਾਤ ਖੇਤਰ ਦੇ ਏਟਾਪੱਲੀ ਤੋਂ ਇਹ ਲਾਸ਼ਾਂ ਬਰਾਮਦ ਹੋਈਆਂ ਹਨ। ਦੱਸਣਯੋਗ ਹੈ ਕਿ ਬੀਤੀ 13 ਮਈ ਨੂੰ ਵੀ ਨਕਸਲ ਵਿਰੋਧੀ ਮੁਹਿੰਮ 'ਚ 2 ਨਕਸਲੀ ਮਾਰੇ ਗਏ ਸਨ। ਧਨੋਰਾ ਤਾਲੁਕ ਦੇ ਮੋਰਚੁਲ ਪਿੰਡ ਕੋਲ ਜੰਗਲੀ ਇਲਾਕੇ 'ਚ ਇਹ ਮੁਕਾਬਲਾ ਹੋਇਆ ਸੀ।

ਸੰਬੰਧਿਤ ਖ਼ਬਰਾਂ

ਡਿਪਟੀ ਇੰਸਪੈਕਟਰ ਜਨਰਲ ਸੰਦੀਪ ਪਾਟਿਲ "ਸਾਨੂੰ ਜੰਗਲ 'ਚ ਨਕਸਲੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਜਾਣਕਾਰੀ ਤੋਂ ਬਾਅਦ ਅਸੀਂ ਇਕ ਦਿਨ ਪਹਿਲਾਂ ਇਲਾਕੇ 'ਚ ਆਪਣੀ ਮੁਹਿੰਮ ਸ਼ੁਰੂ ਕੀਤੀ। ਜੰਗਲ 'ਚੋਂ ਨਕਸਲੀਆਂ ਦੀਆਂ 13 ਲਾਸ਼ਾਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਤਲਾਸ਼ੀ ਮੁਹਿੰਮ ਹਾਲੇ ਜਾਰੀ ਹੈ।''

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!