|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਅੱਤਵਾਦੀਆਂ ਅਤੇ ਸੁਰਖਿਆਬਲਾਂ ਵਿਚਾਲੇ ਮੁਠਭੇੜ ਜਾਰੀ

ਸ੍ਰੀਨਗਰ (ਆਫਤਾਬ ਅਹਿਮਦ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਮੁੱਖ ਕਸਬੇ ਜਾਨ ਮੁਹੱਲਾ ਵਿਚ ਅੱਤਵਾਦੀਆਂ ਅਤੇ ਸੁਰਖਿਆਬਲਾਂ ਵਿਚਾਲੇ ਇੱਕ ਅਚਾਨਕ ਮੁਠਭੇੜ ਹੋ ਗਈ ।

NRI Post Desk · 2058 ਦਿਨ ਪਹਿਲਾਂ · ਅੱਪਡੇਟ 2058 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਅੱਤਵਾਦੀਆਂ ਅਤੇ ਸੁਰਖਿਆਬਲਾਂ ਵਿਚਾਲੇ ਮੁਠਭੇੜ ਜਾਰੀ
📷 NRI Post Desk

ਸ੍ਰੀਨਗਰ (ਆਫਤਾਬ ਅਹਿਮਦ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਮੁੱਖ ਕਸਬੇ ਜਾਨ ਮੁਹੱਲਾ ਵਿਚ ਅੱਤਵਾਦੀਆਂ ਅਤੇ ਸੁਰਖਿਆਬਲਾਂ ਵਿਚਾਲੇ ਇੱਕ ਅਚਾਨਕ ਮੁਠਭੇੜ ਹੋ ਗਈ ।

ਸੰਬੰਧਿਤ ਖ਼ਬਰਾਂ

ਖਬਰਾਂ ਮੁਤਾਬਕ ਪੁਲਿਸ, ਆਰਮੀ ਦੀ 44 ਆਰਆਰ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਮੇਨ ਟਾਊਨ ਦੇ ਜਾਨ ਮੁਹੱਲਾ ਵਿੱਚ 2 ਤੋਂ 3 ਅੱਤਵਾਦੀ ਦੇ ਲੁੱਕੇ ਹੋਣ ਦੇ ਖਬਰ ਮਿਲਣ ਤੋਂ ਬਾਦ ਇਲਾਕੇ ਮਦੀ ਘੇਰਾਬੰਦੀ ਕਰ ਤਲਾਸ਼ੀ ਮੁਹਿੰਮ ਚਲ ਰਹੀ ਸੀ। ਜਿਵੇਂ ਹੀ ਸੁਰਖਿਆਬਲਾਂ ਦੀ ਸਾਂਝੀ ਟੀਮ ਨੇ ਸ਼ੱਕੀ ਜਗ੍ਹਾ ਨੂੰ ਘੇਰ ਲਿਆ ਅਤੇ ਓਥੇ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਫਿਲਹਾਲ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਪੂਰੀ ਜਾਣਕਾਰੀ ਨਹੀਂ ਮਿਲੀ, ਪਰ ਅੱਤਵਾਦੀਆਂ ਅਤੇ ਸੁਰਖਿਆਬਲਾਂ ਵਿਚਾਲੇ ਮੁਠਭੇੜ ਲਗਾਤਾਰ ਜਾਰੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!