ਪੰਜਾਬ(ਐਨ .ਆਰ .ਆਈ ਮੀਡਿਆ ):ਹੁਣ ਪੰਜਾਬ ਦੇ ਵਿੱਚ ਕਾਲਜ ਤੇ ਯੂਨੀਵਰਸਿਟੀਆਂ ਦੇ ਦਰਵਾਜੇ ਪੂਰੇ 8 ਮਹੀਨਿਆਂ ਬਾਅਦ ਖੁੱਲਣ ਜਾ ਰਹੇ ਨੇ l ਕੋਰੋਨਾ ਕਾਰਨ ਕਾਲਜ ਤੇ ਯੂਨੀਵਰਸਿਟੀਆਂ ਪਿਛਲੇ 8 ਮਹੀਨਿਆਂ ਤੋਂ ਬੰਦ ਹੋਏ ਪਏ ਸਨ l ਤੁਹਾਨੂੰ ਦੱਸ ਦੇਈਏ ਸਰਕਾਰ ਦੇ ਵਲੋਂ ਕਾਲਜ ਤੇ ਯੂਨੀਵਰਸਿਟੀਆਂ ਖੋਲਣ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ , ਜਿਹਨਾਂ ਨਿਰਦੇਸ਼ਾਂ ਅਨੁਸਾਰ ਪਹਿਲੇ ਪੜਾਅ ਦੇ ਵਿੱਚ ਫਾਈਨਲ ਈਅਰ ਦੇ 50 ਫੀਸਦੀ ਵਿਦਿਆਰਥੀਆਂ ਨੂੰ ਹੀ ਬੁਲਾਇਆ ਗਿਆ ਨੇ ਤੇ ਬਾਕੀਆਂ ਦੀਆਂ ਪਹਿਲਾ ਵਾਂਗ ਹੀ ਔਨਲਾਈਨ ਕਲਾਸਾਂ ਹੀ ਲੱਗਣ ਗਈਆਂ,ਇਨ੍ਹਾਂ ਹੀ ਨਹੀਂ ਸਗੋਂ ਸਾਰੇ ਸਟਾਫ ਦਾ ਕੋਰੋਨਾ ਟੈਸਟ ਵੀ ਹੋਵੇਗਾ ,ਇਸਦੇ ਨਾਲ ਹੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕਿਸੇ ਵੀ ਤਰਾਂ ਕੋਰੋਨਾ ਦੇ ਨਿਯਮਾਂ ਦਾ ਉਲੰਘਣ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ
ਪੰਜਾਬ ਚ ਅੱਜ ਖੁੱਲਣ ਜਾ ਰਹੇ ਨੇ ਕਾਲਜ ਤੇ ਯੂਨੀਵਰਸਿਟੀਆਂ
ਪੰਜਾਬ(ਐਨ .ਆਰ .ਆਈ ਮੀਡਿਆ ):ਹੁਣ ਪੰਜਾਬ ਦੇ ਵਿੱਚ ਕਾਲਜ ਤੇ ਯੂਨੀਵਰਸਿਟੀਆਂ ਦੇ ਦਰਵਾਜੇ ਪੂਰੇ 8 ਮਹੀਨਿਆਂ ਬਾਅਦ ਖੁੱਲਣ ਜਾ ਰਹੇ ਨੇ l ਕੋਰੋਨਾ ਕਾਰਨ ਕਾਲਜ ਤੇ ਯੂਨੀਵਰਸਿਟੀਆਂ ਪਿਛਲੇ 8 ਮਹੀਨਿਆਂ ਤੋਂ ਬੰਦ ਹੋਏ ਪਏ ਸਨ l ਤੁਹਾਨੂੰ ਦੱਸ ਦੇਈਏ ਸਰਕਾਰ ਦੇ ਵਲੋਂ ਕਾਲਜ ਤੇ ਯੂਨੀਵਰਸਿਟੀਆਂ ਖੋਲਣ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ , ਜਿਹਨਾਂ ਨਿਰਦੇਸ਼ਾਂ ਅਨੁਸਾ
NRI Post Desk · 2201 ਦਿਨ ਪਹਿਲਾਂ · ਅੱਪਡੇਟ 2201 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





