|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ 'ਚ ਜੋੜੇ ਵਿਚਕਾਰ ਹੋਈ ਤਕਰਾਰ; ਵਿਅਕਤੀ ਨੇ ਔਰਤ 'ਤੇ ਕੀਤਾ ਚਾਕੂ ਨਾਲ ਵਾਰ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰਪੁਰਾ ਨੇੜੇ ਇਕ ਜੋੜੇ 'ਚ ਹੋਈ ਆਪਸੀ ਤਕਰਾਰ ਤੋਂ ਬਾਅਦ ਇਕ ਵਿਅਕਤੀ ਨੇ ਔਰਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਦੋਂ ਵਿਅਕਤੀ ਨੇ ਜਨਾਨੀ ਸੇ ਹੱਥ ਤੇ ਚਾਕੂ ਮਾਰਿਆ ਤਾ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਆਵਾਜ਼ ਸੁਣ ਕੇ ਰਾਹਗੀਰ ਮੌਕੇ 'ਤੇ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਵਿਅਕਤੀ ਕੋਲੋਂ ਚਾਕੂ ਖੋਹ ਲਿਆ। ਇਸ ਖਿੱਚੋਤਾਣੀ ਵਿੱਚ ਰ

NRI Post Desk · 1752 ਦਿਨ ਪਹਿਲਾਂ · ਅੱਪਡੇਟ 1752 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੁਧਿਆਣਾ 'ਚ ਜੋੜੇ ਵਿਚਕਾਰ ਹੋਈ ਤਕਰਾਰ; ਵਿਅਕਤੀ ਨੇ ਔਰਤ 'ਤੇ ਕੀਤਾ ਚਾਕੂ ਨਾਲ ਵਾਰ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰਪੁਰਾ ਨੇੜੇ ਇਕ ਜੋੜੇ 'ਚ ਹੋਈ ਆਪਸੀ ਤਕਰਾਰ ਤੋਂ ਬਾਅਦ ਇਕ ਵਿਅਕਤੀ ਨੇ ਔਰਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਦੋਂ ਵਿਅਕਤੀ ਨੇ ਜਨਾਨੀ ਸੇ ਹੱਥ ਤੇ ਚਾਕੂ ਮਾਰਿਆ ਤਾ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਆਵਾਜ਼ ਸੁਣ ਕੇ ਰਾਹਗੀਰ ਮੌਕੇ 'ਤੇ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਵਿਅਕਤੀ ਕੋਲੋਂ ਚਾਕੂ ਖੋਹ ਲਿਆ। ਇਸ ਖਿੱਚੋਤਾਣੀ ਵਿੱਚ ਰਾਹਗੀਰ ਦੇ ਹੇਠ ਤੇ ਵੀ ਚਾਕੂ ਲਗ ਗਿਆ। ਲੋਕਾਂ ਨੇ ਵਿਅਕਤੀ ਨੂੰ ਫੜ ਲਿਆ ਅਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਸੰਬੰਧਿਤ ਖ਼ਬਰਾਂ

ਪੀੜਤ ਜਨਾਨੀ ਨੇ ਦੱਸਿਆ ਕਿ ਉਸ ਦਾ ਪਤੀ ਨਾਲ ਵਿਵਾਦ ਦੇ ਚਲਦੇ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਜਨਾਨੀ ਦਾ ਸਤੀਸ਼ ਕੁਮਾਰ ਨਾਮ ਦੇ ਵਿਅਕਤੀ ਨਾਲ ਰਿਲੇਸ਼ਨ ਬਣ ਗਏ। ਜਿਸ ਤੋਂ ਬਾਅਦ ਉਹ ਉਸ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿਣ ਲਗ ਗਈ। ਉਸ ਦੌਰਾਨ ਵਿਅਕਤੀ ਨੇ ਜਨਾਨੀ ਦੀਆ ਅਸ਼ਲੀਲ ਫੋਟੋ ਵੀ ਖਿੱਚਿਆ ਅਤੇ ਵੀਡੀਓ ਵੀ ਬਣਾ ਲਈ ਸੀ ਪਰ ਕਿਸੇ ਗੱਲ ਨੂੰ ਲੈ ਕੇ ਦੋਨਾਂ ਦੀ ਨਹੀਂ ਬਣੀ ਸੀ। ਇਸ ਲਈ ਦੋਵੇ ਵੱਖ ਹੋ ਗਏ ਸਨ। ਇਹ ਸਭ ਤੋਂ ਬਣ ਉਸ ਵਿਅਕਤੀ ਵਲੋਂ ਉਸ ਜਨਾਨੀ ਤੇ ਹਮਲਾ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!