|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਨਾਮਜ਼ਦਗੀ ਦਾਖਲ ਕੀਤੀ

ਚੰਡੀਗੜ : ਸਾਬਕਾ ਕੇਂਦਰੀ ਮੰਤਰੀ ਤੇ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਸੈਕਟਰ- 17 ਦੇ ਡੀਸੀ ਦਫ਼ਤਰ ਪਹੁੰਚ ਕੇ ਨਾਮਜ਼ਦਗੀ ਦਾਖਲ ਕੀਤੀ। ਨਾਮਜ਼ਦਗੀ ਦੌਰਾਨ ਪਵਨ ਬਾਂਸਲ ਨਾਲ ਪ੍ਰਦੇਸ਼ ਪ੍ਰਧਾਨ ਪ੍ਰਦੀਪ ਛਾਬੜਾ, ਮਧੂ ਬਾਂਸਲ ਤੇ ਹੋਰ ਵਰਕਰ ਵੀ ਮੌਜੂਦ ਰਹੇ। ਬਾਂਸਲ ਨੇ ਆਪਣੀ ਨਾਮਜ਼ਦਗੀ ਡੀਸੀ ਕਮ ਰਿਟਰਨਿੰਗ ਮਨਦੀਪ ਸਿੰਘ ਬਰਾੜ ਨੂੰ ਆਪਣੀ ਨਾਮਜ਼ਦਗੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ : ਸਾਬਕਾ ਕੇਂਦਰੀ ਮੰਤਰੀ ਤੇ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਸੈਕਟਰ- 17 ਦੇ ਡੀਸੀ ਦਫ਼ਤਰ ਪਹੁੰਚ ਕੇ ਨਾਮਜ਼ਦਗੀ ਦਾਖਲ ਕੀਤੀ। ਨਾਮਜ਼ਦਗੀ ਦੌਰਾਨ ਪਵਨ ਬਾਂਸਲ ਨਾਲ ਪ੍ਰਦੇਸ਼ ਪ੍ਰਧਾਨ ਪ੍ਰਦੀਪ ਛਾਬੜਾ, ਮਧੂ ਬਾਂਸਲ ਤੇ ਹੋਰ ਵਰਕਰ ਵੀ ਮੌਜੂਦ ਰਹੇ। ਬਾਂਸਲ ਨੇ ਆਪਣੀ ਨਾਮਜ਼ਦਗੀ ਡੀਸੀ ਕਮ ਰਿਟਰਨਿੰਗ ਮਨਦੀਪ ਸਿੰਘ ਬਰਾੜ ਨੂੰ ਆਪਣੀ ਨਾਮਜ਼ਦਗੀ ਸੌਂਪੀ। ਇਸ ਤੋਂ ਪਹਿਲਾਂ ਪਵਨ ਬਾਂਸਲ ਨੇ ਰੋਡ ਸ਼ੋਅ ਕੱਢ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ।

ਸੰਬੰਧਿਤ ਖ਼ਬਰਾਂ

ਚੰਡੀਗੜ੍ਹ ਪੁਲਿਸ ਦੀ ਚਿਤਾਵਨੀ ਤੋਂ ਬਾਅਦ ਪਵਨ ਬਾਂਸਲ ਦੀ ਰੈਲੀ 'ਚ ਪਾਰਟੀ ਪ੍ਰਧਾਨ ਪ੍ਰਦੀਪ ਛਾਬੜਾ ਨੇ ਪਹਿਲਾਂ ਹੀ ਸਮਰਥਕਾਂ ਨੂੰ ਹੈਲਮੇਟ ਪਹਿਣਾ ਕੇ ਰੈਲੀ 'ਚ ਸ਼ਾਮਲ ਹੋਣ ਦਾ ਅਪੀਲ ਕੀਤੀ ਸੀ। ਇਸ ਰੈਲੀ ਦੌਰਾਨ ਪੁਲਿਸ ਨੇ ਦੋ ਗੱਡੀਆਂ ਚਾਲਾਨ ਵੀ ਕੱਟੇ ਹਨ। ਦੱਸ ਦੇਈਏ ਕਿ ਇਕ ਦਿਨ ਪਹਿਲਾਂ ਕਿਰਨ ਖੇਰ ਦੀ ਰੈਲੀ 'ਚ ਪੁਲਿਸ ਨੇ 64 ਚਾਲਾਨ ਕੱਟੇ ਸੀ। ਦੱਸ ਦੇਈਏ ਕਿ ਪਵਨ ਬਾਂਸਲ ਸਭ ਤੋਂ ਪਹਿਲਾਂ ਸਵੇਰੇ ਰਵਿੰਦਰ ਕੌਰ ਗੁਜਰਾਲ ਨਾਲ ਸੈਕਟਰ 34 ਸਥਿਤ ਗੁਰਦੁਆਰਾ 'ਚ ਪਹੁੰਚੇ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!