ਪੰਜਾਬਮਹਿਲਾ ਪੱਤਰਕਾਰ ਨਾਲ ਕਾਂਗਰਸ MP ਡਿੰਪਾ ਨੇ INTERVIEW ਦੌਰਾਨ ਕੀਤੀ ਜ਼ਬਰਦਸਤੀ
ਦਿੱਲੀ (ਐਨ.ਆਰ.ਆਈ. ਮੀਡਿਆ) : ਕਾਂਗਰਸੀ ਐੱਮਪੀ ਜਸਵੀਰ ਸਿੰਘ ਡਿੰਪਾ ਵਲੋਂ ਇੱਕ ਪੱਤਰਕਾਰ ਕੁੜੀ ਨਾਲ ਸ਼ਰਮਨਾਕ ਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਇਸ ਕਾਂਗਰਸੀ ਐੱਮਪੀ ਵਲੋਂ ਪੱਤਰਕਾਰ ਕੁੜੀ ਨਾਲ ਚੱਲਦੀ ਇੰਟਰਵਿਊ 'ਚ ਜਬਰਦਸਤੀ ਕੀਤੀ ਅਤੇ ਉਨ੍ਹਾਂ ਦਾ ਕੈਮਰਾ ਬੰਦ ਕਰ ਕੇ ਫੁਟੇਜ ਡਿਲੀਟ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ।
NRI Post Desk · 2164 ਦਿਨ ਪਹਿਲਾਂ · ਅੱਪਡੇਟ 2164 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏ਲਿਖਤ
📷 NRI Post Deskਦਿੱਲੀ (ਐਨ.ਆਰ.ਆਈ. ਮੀਡਿਆ) : ਕਾਂਗਰਸੀ ਐੱਮਪੀ ਜਸਵੀਰ ਸਿੰਘ ਡਿੰਪਾ ਵਲੋਂ ਇੱਕ ਪੱਤਰਕਾਰ ਕੁੜੀ ਨਾਲ ਸ਼ਰਮਨਾਕ ਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਇਸ ਕਾਂਗਰਸੀ ਐੱਮਪੀ ਵਲੋਂ ਪੱਤਰਕਾਰ ਕੁੜੀ ਨਾਲ ਚੱਲਦੀ ਇੰਟਰਵਿਊ 'ਚ ਜਬਰਦਸਤੀ ਕੀਤੀ ਅਤੇ ਉਨ੍ਹਾਂ ਦਾ ਕੈਮਰਾ ਬੰਦ ਕਰ ਕੇ ਫੁਟੇਜ ਡਿਲੀਟ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ।
ਦੱਸਣਯੋਗ ਹੈ ਕਿ ਉਨ੍ਹਾਂ ਨੇ ਪੱਤਰਕਾਰ ਕੁੜੀ 'ਤੇ ਹੱਥ ਚੁੱਕਣ ਦੀ ਕੋਸ਼ਿਸ਼ ਵੀ ਕੀਤੀ। ਉਸ ਵਲੋਂ ਲੜਕੀ ਨੂੰ ਅਪਸ਼ਬਦ ਵੀ ਬੋਲੇ ਗਏ।
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।