|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਿਹਾਰ ਦੇ ਸਾਬਕਾ CM ਜੀਤਨਰਾਮ ਮਾਂਝੀ ਦਾ ਵਿਵਾਦਤ ਬਿਆਨ, ਕਿਹਾ….

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਬਿਹਾਰ ਦੇ ਜਮੁਈ ’ਚ ਅੰਬੇਡਕਰ ਜਯੰਤੀ ਦੇ ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ ਕਿ ਰਾਮ ਭਗਵਾਨ ਨਹੀਂ ਸਨ, ਉਹ ਤਾਂ ਤੁਲਲੀਦਾਸ ਅਤੇ ਵਾਲਮੀਕਿ ਦੀ ਰਾਮਾਇਣ ਦੇ ਪਾਤਰ ਸਨ। ਰਾਮਾਇਣ ’ਚ ਤਾਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਲਿਖੀਆਂ ਹਨ, ਇਸ ਲਈ ਅਸੀਂ ਉਸ ਨੂੰ ਮੰਨਦ

NRI Post Desk · 1685 ਦਿਨ ਪਹਿਲਾਂ · ਅੱਪਡੇਟ 1685 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਿਹਾਰ ਦੇ ਸਾਬਕਾ CM ਜੀਤਨਰਾਮ ਮਾਂਝੀ ਦਾ ਵਿਵਾਦਤ ਬਿਆਨ, ਕਿਹਾ….
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਬਿਹਾਰ ਦੇ ਜਮੁਈ ’ਚ ਅੰਬੇਡਕਰ ਜਯੰਤੀ ਦੇ ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ ਕਿ ਰਾਮ ਭਗਵਾਨ ਨਹੀਂ ਸਨ, ਉਹ ਤਾਂ ਤੁਲਲੀਦਾਸ ਅਤੇ ਵਾਲਮੀਕਿ ਦੀ ਰਾਮਾਇਣ ਦੇ ਪਾਤਰ ਸਨ। ਰਾਮਾਇਣ ’ਚ ਤਾਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਲਿਖੀਆਂ ਹਨ, ਇਸ ਲਈ ਅਸੀਂ ਉਸ ਨੂੰ ਮੰਨਦੇ ਹਾਂ ਪਰ ਰਾਮ ਨੂੰ ਨਹੀਂ ਜਾਣਦੇ।

ਸੰਬੰਧਿਤ ਖ਼ਬਰਾਂ

ਉਨ੍ਹਾਂ ਨੇ ਕਿਹਾ ਕਿ ਜੋ ਬ੍ਰਾਹਮਣ ਮਾਸ ਖਾਂਦੇ ਹਨ, ਸ਼ਰਾਬ ਪੀਂਦੇ ਹਨ, ਝੂਠ ਬੋਲਦੇ ਹਨ, ਉਸ ਤਰ੍ਹਾਂ ਦੇ ਬ੍ਰਾਹਮਣਾਂ ਤੋਂ ਪੂਜਾ-ਪਾਠ ਕਰਾਉਣਾ ਪਾਪਾ ਹੈ। ਪੂਜਾ-ਪਾਠ ਕਰਾਉਣ ਨਾਲ ਲੋਕ ਵੱਡੇ ਨਹੀਂ ਬਣਦੇ ਹਨ। ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮਾਂਝੀ ਨੇ ਰਾਮ, ਹਿੰਦੂ ਧਰਮ, ਬ੍ਰਾਹਮਣ ਆਦਿ ਨੂੰ ਲੈ ਕੇ ਅਜਿਹੀਆਂ ਗੱਲਾਂ ਆਖੀਆਂ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!