|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤਕੜੇ ਹੋ ਜਾਓ ਪੰਜਾਬੀਓ, UP ਤੇ ਬਿਹਾਰ ਦੇ ਬਈਏ ਵੜਨ ਨਹੀਂ ਦੇਣੇ, ਚੰਨੀ ਨੂੰ ਮਹਿੰਗਾ ਪੈ ਸਕਦੈ ਇਹ ਬਿਆਨ

ਨਿਊਜ਼ ਡੈਸਕ (ਰਿੰਪੀ ਸ਼ਰਮਾ) : CM ਚੰਨੀ ਦਾ ਇਕ ਵਿਵਾਦਿਤ ਬਿਆਨ ਕਾਂਗਰਸ ਨੂੰ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਮਹਿੰਗਾ ਪੈ ਸਕਦਾ ਹੈ। ਦੱਸ ਦਈਏ ਕਿ ਕਾਂਗਰਸ ਆਗੂ ਯੂਪੀ ਵਿਚ ਚੋਣ ਮੁਹਿੰਮ ਦੀ ਅਗਵਾਈ ਕਰ ਰਹੀ ਪ੍ਰਿਅੰਕਾ ਗਾਂਧੀ ਲਗਾਤਾਰ ਪੰਜਾਬ ਦੇ ਦੌਰੇ ਉਤੇ ਹਨ। ਇਸ ਦੌਰਾਨ ਚੰਨੀ ਨੇ ਸਟੇਜ ਤੇ ਕਿਹਾ ਕਿ ਤਕੜੇ ਹੋ ਜਾਵੋ ਪੰਜਾਬੀਓ, ਯੂਪੀ, ਬਿਹਾਰ ਤੇ ਦਿੱਲੀ ਦੇ ਬਈਏ ਇਥ

NRI Post Desk · 1744 ਦਿਨ ਪਹਿਲਾਂ · ਅੱਪਡੇਟ 1744 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤਕੜੇ ਹੋ ਜਾਓ ਪੰਜਾਬੀਓ, UP ਤੇ ਬਿਹਾਰ ਦੇ ਬਈਏ ਵੜਨ ਨਹੀਂ ਦੇਣੇ, ਚੰਨੀ ਨੂੰ ਮਹਿੰਗਾ ਪੈ ਸਕਦੈ ਇਹ ਬਿਆਨ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : CM ਚੰਨੀ ਦਾ ਇਕ ਵਿਵਾਦਿਤ ਬਿਆਨ ਕਾਂਗਰਸ ਨੂੰ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਮਹਿੰਗਾ ਪੈ ਸਕਦਾ ਹੈ। ਦੱਸ ਦਈਏ ਕਿ ਕਾਂਗਰਸ ਆਗੂ ਯੂਪੀ ਵਿਚ ਚੋਣ ਮੁਹਿੰਮ ਦੀ ਅਗਵਾਈ ਕਰ ਰਹੀ ਪ੍ਰਿਅੰਕਾ ਗਾਂਧੀ ਲਗਾਤਾਰ ਪੰਜਾਬ ਦੇ ਦੌਰੇ ਉਤੇ ਹਨ। ਇਸ ਦੌਰਾਨ ਚੰਨੀ ਨੇ ਸਟੇਜ ਤੇ ਕਿਹਾ ਕਿ ਤਕੜੇ ਹੋ ਜਾਵੋ ਪੰਜਾਬੀਓ, ਯੂਪੀ, ਬਿਹਾਰ ਤੇ ਦਿੱਲੀ ਦੇ ਬਈਏ ਇਥੇ ਆ ਕੇ ਰਾਜ ਕਰਦੇ ਨੇ, ਇਥੇ ਵੜਨ ਨਹੀਂ ਦੇਣੇ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਨੂੰਹ ਹੈ ਪ੍ਰਿਅੰਕਾ ਗਾਂਧੀ, ਪੰਜਾਬਣ ਹੈ, ਪੰਜਾਬੀਆਂ ਦੀ ਬਹੂ ਹੈ, ਤਕੜੇ ਹੋ ਕੇ ਇਕ ਪਾਸੇ ਹੋ ਜਾਵੋ ਪੰਜਾਬੀਓ, ਯੂਪੀ, ਬਿਹਾਰ ਤੇ ਦਿੱਲੀ ਦੇ ਬਈਏ ਇਥੇ ਵੜਨ ਨਹੀਂ ਦੇੇਣੇ। ਇਸ ਪਿੱਛੋਂ ਪ੍ਰਿਅੰਕਾ ਗਾਂਧੀ ਵੀ ਤਾੜੀਆਂ ਮਾਰਦੇ ਨਜ਼ਰ ਆ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਚੰਨੀ ਦੇ ਇਹ ਬੋਲ ਸਮਝ ਨਾ ਆਏ ਹੋਣ। ਯੂਪੀ ਵਿਚ ਵੀ ਵਿਧਾਨ ਸਭਾ ਚੋਣਾਂ ਹਨ, ਇਸ ਲਈ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਦਾ ਇਹ ਬਿਆਨ ਵੱਡੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!