|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਕੋਆਪ੍ਰੇਟਿਵ ਸੁਸਾਇਟੀ ਬੈਂਕ ਦੇ ਸੇਲਜ਼ਮੈਨ ਨਾਲ ਸਾਢੇ ਤਿੰਨ ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਹਲ

ਜਲੰਧਰ (ਇੰਦਰਜੀਤ ਸਿੰਘ) : ਦੇਹਾਤ ਪੁਲਿਸ 'ਚ ਸੱਤ ਦਿਨ ਪਹਿਲਾਂ ਕਰਤਾਰਪੁਰ ਦੇ ਰਿਸ਼ੀ ਨਗਰ 'ਚ ਕੋਆਪ੍ਰੇਟਿਵ ਸੁਸਾਇਟੀ ਬੈਂਕ ਦੇ ਸੇਲਜ਼ਮੈਨ ਨਾਲ ਸਾਢੇ ਤਿੰਨ ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਹਲ ਕਰਦਿਆਂ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਪੂਰਥਲਾ ਦੇ ਹਮੀਰਾ ਨਿਵਾਸੀ 28 ਸਾਲਾ ਸੁਖਵਿੰਦਰ ਸਿੰਘ ਉਰਮਾ ਨੀਮਾ, ਗੁਰਦਾਸਪੁਰ ਦੇ ਪਿੰਡ ਬੜਢਾਬਾਲ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ (ਇੰਦਰਜੀਤ ਸਿੰਘ) : ਦੇਹਾਤ ਪੁਲਿਸ 'ਚ ਸੱਤ ਦਿਨ ਪਹਿਲਾਂ ਕਰਤਾਰਪੁਰ ਦੇ ਰਿਸ਼ੀ ਨਗਰ 'ਚ ਕੋਆਪ੍ਰੇਟਿਵ ਸੁਸਾਇਟੀ ਬੈਂਕ ਦੇ ਸੇਲਜ਼ਮੈਨ ਨਾਲ ਸਾਢੇ ਤਿੰਨ ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਹਲ ਕਰਦਿਆਂ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਪੂਰਥਲਾ ਦੇ ਹਮੀਰਾ ਨਿਵਾਸੀ 28 ਸਾਲਾ ਸੁਖਵਿੰਦਰ ਸਿੰਘ ਉਰਮਾ ਨੀਮਾ, ਗੁਰਦਾਸਪੁਰ ਦੇ ਪਿੰਡ ਬੜਢਾਬਾਲਾ ਨਿਵਾਸੀ, 23 ਸਾਲਾ ਜਸਕਰਨ ਸਿੰਘ ਉਰਫ਼ ਬਾਊ ਤੇ ਕਪੂਰਥਲਾ ਦੇ ਪਿੰਡ ਲਖਨਖੋਲੇ ਦੇ 32 ਸਾਲਾ ਰਣਜੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਪੁਲਿਸ ਨੇ .12 ਬੋਰ ਦਾ ਯੂਪੀ ਮੇਡ ਕੱਟਾ, ਦਸ ਕਾਰਤੂਸ ਸਮੇਤ ਲੁੱਟੀ ਗਈ ਨਕਦੀ ਦੇ 3,24500 ਰੁਪਏ ਬਰਾਮਦ ਕੀਤੇ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!