|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੋਰੋਨਾ ਕੇਸਾਂ ਦਾ 24 ਘੰਟਿਆਂ 'ਚ 2 ਲੱਖ ਦਾ ਅੰਕੜਾ ਪਾਰ

ਦਿੱਲੀ(ਦੇਵ ਇੰਦਰਜੀਤ) : ਕੋਰੋਨਾ ਦਾ ਕਹਿਰ ਦੀਨੋ-ਦਿਨ ਘਟਣ ਦੀ ਬਜਾਏ ਦੀਨੋ-ਦਿਨ ਵੱਧ ਰਿਹਾ ਹੈ। ਇਥੇ ਵਿਚ ਭਾਰਤ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 2 ਲੱਖ ਤੋਂ ਵੱਧ ਕੇਸ ਦਰਜ਼ ਕੀਤੇ ਗਏ। ਜੋ ਕੀ ਹੁਣ ਤਕ ਦੇ ਸਬ ਤੋਂ ਜ਼ਿਆਦਾ ਗਿਣਤੀ ਦਾ ਰਿਕਾਰਡ ਬਣ ਗਿਆ ਹੈ । ਜਿਸ ਦੇ ਨਾਲ1038 ਲੋਕਾਂ ਨੇ ਕੋਰੋਨਾ ਕਰਕੇ ਦਮ ਤੋੜ ਦਿੱਤਾ ਹੈ। ਦੱਸ ਦਈਏ ਕਿ 58,952 ਕੋਰੋਨਾ ਕੇਸ ਸਿਰਫ਼ ਮਹਾ

NRI Post Desk · 2051 ਦਿਨ ਪਹਿਲਾਂ · ਅੱਪਡੇਟ 2051 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੋਰੋਨਾ ਕੇਸਾਂ ਦਾ 24 ਘੰਟਿਆਂ 'ਚ 2 ਲੱਖ ਦਾ ਅੰਕੜਾ ਪਾਰ
📷 NRI Post Desk

ਦਿੱਲੀ(ਦੇਵ ਇੰਦਰਜੀਤ) : ਕੋਰੋਨਾ ਦਾ ਕਹਿਰ ਦੀਨੋ-ਦਿਨ ਘਟਣ ਦੀ ਬਜਾਏ ਦੀਨੋ-ਦਿਨ ਵੱਧ ਰਿਹਾ ਹੈ। ਇਥੇ ਵਿਚ ਭਾਰਤ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 2 ਲੱਖ ਤੋਂ ਵੱਧ ਕੇਸ ਦਰਜ਼ ਕੀਤੇ ਗਏ। ਜੋ ਕੀ ਹੁਣ ਤਕ ਦੇ ਸਬ ਤੋਂ ਜ਼ਿਆਦਾ ਗਿਣਤੀ ਦਾ ਰਿਕਾਰਡ ਬਣ ਗਿਆ ਹੈ । ਜਿਸ ਦੇ ਨਾਲ1038 ਲੋਕਾਂ ਨੇ ਕੋਰੋਨਾ ਕਰਕੇ ਦਮ ਤੋੜ ਦਿੱਤਾ ਹੈ। ਦੱਸ ਦਈਏ ਕਿ 58,952 ਕੋਰੋਨਾ ਕੇਸ ਸਿਰਫ਼ ਮਹਾਰਾਸ਼ਟਰ ਤੋਂ ਆਏ ਹਨ ਅਤੇ ਰਾਜਧਾਨੀ ਦਿੱਲੀ ‘ਚੋਂ 15,491 ਕੋਰੋਨਾ ਕੇਸ ਆਏ ਹਨ। 2,800 ਨਵੇਂ ਕੇਸ ਪੰਜਾਬ ਵਿਚ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!