|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਖੁਸ਼ ਖ਼ਬਰੀ ! ਭਾਰਤੀ 'ਚ ਆਈ ਕੋਵਿਡ-19 ਦੀ ਦਵਾਈ

ਨਵੀਂ ਦਿੱਲੀ (ਐਨ.ਆਰ.ਆਈ. ਮੀਡਿਆ) : ਬੁੱਧਵਾਰ ਨੂੰ ਡਾ. ਰੈੱਡੀਜ਼ ਲੈਬੋਰਟ੍ਰੀਜ਼ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਲਾਜ ਲਈ ਦਵਾ ਅਵੀਗਨ (ਫੇਵਿਪਿਰਾਵਿਰ) ਟੈਬਟੇਲ ਬਾਜਾਰ 'ਚ ਉਤਾਰਨ ਦਾ ਐਲਾਨ ਕੀਤਾ। ਇਹ ਦਵਾਈ ਕੋਵਿਡ-19 ਦੇ ਹਲਕੇ ਤੋਂ ਲੈ ਕੇ ਆਮ ਸੰਕਰਮਣ ਦੇ ਇਲਾਜ ਲਈ ਵਰਤੀ ਜਾ ਸਕੇਗੀ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਐਨ.ਆਰ.ਆਈ. ਮੀਡਿਆ) : ਬੁੱਧਵਾਰ ਨੂੰ ਡਾ. ਰੈੱਡੀਜ਼ ਲੈਬੋਰਟ੍ਰੀਜ਼ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਲਾਜ ਲਈ ਦਵਾ ਅਵੀਗਨ (ਫੇਵਿਪਿਰਾਵਿਰ) ਟੈਬਟੇਲ ਬਾਜਾਰ 'ਚ ਉਤਾਰਨ ਦਾ ਐਲਾਨ ਕੀਤਾ। ਇਹ ਦਵਾਈ ਕੋਵਿਡ-19 ਦੇ ਹਲਕੇ ਤੋਂ ਲੈ ਕੇ ਆਮ ਸੰਕਰਮਣ ਦੇ ਇਲਾਜ ਲਈ ਵਰਤੀ ਜਾ ਸਕੇਗੀ।

ਸੰਬੰਧਿਤ ਖ਼ਬਰਾਂ

ਫਾਰਮਾਸਿਉਟੀਕਲ ਕੰਪਨੀ ਨੇ ਸਟਾਕ ਐਕਸਚੇਂਜ ਨੂੰ ਭੇਜੇ ਗਏ ਰੈਗੂਲੇਟਰੀ ਨੋਟਿਸ ਵਿੱਚ ਕਿਹਾ, “ਫੁਜੀਫਿਲਮ ਟੋਯਾਮਾ ਕੈਮੀਕਲ ਕੰਪਨੀ ਲਿਮਟਿਡ ਨਾਲ ਹੋਏ ਗਲੋਬਲ ਲਾਇਸੈਂਸ ਸਮਝੌਤੇ ਤਹਿਤ ਡਾ. ਰੈਡੀਜ਼ ਨੂੰ ਅਵੀਗਨ (ਫੇਵਿਪਿਰਾਵਿਰ) 200 ਮਿਲੀਗ੍ਰਾਮ ਦੀ ਟੈਬਲੇਟ ਦਾ ਭਾਰਤ 'ਚ ਨਿਰਮਾਣ, ਵੇਚਣ ਅਤੇ ਵੰਡਣ ਦਾ ਵਿਸ਼ੇਸ਼ ਅਧਿਕਾਰ ਹੈ।

"ਡਾ. ਰੈੱਡੀਜ਼ ਨੇ ਕਿਹਾ ਹੈ ਕਿ ਉਸ ਦੀ ਡਰੱਗ ਅਵੀਗਨ ਨੂੰ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਨਾਲ ਕੋਵਿਡ-19 ਦੇ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ 'ਚ ਸੰਕਰਮਿਤ ਮਰੀਜ਼ਾਂ ਦੇ ਇਲਾਜ ਲਈ ਮਨਜ਼ੂਰੀ ਮਿਲੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!