|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਾਰੇ ਦੇਸ਼ਾ ਨੂੰ ਮਿਲਕੇ ਹਰਾਨਾ ਹੋਵੇਗਾ ਕੋਰੋਨਾ ਨੂੰ : ਐਂਟੋਨੀਓ ਗੁਟੇਰੇਸ

ਸੰਯੁਕਤ ਰਾਸ਼ਟਰ (ਦੇਵ ਇੰਦਰਜੀਤ) : ਸੰਯੁਕਤ ਰਾਸ਼ਟਰ ਦੇ ਮੁਖੀ ਨੇ ਜੀ-20 ਟਾਸਕ ਫੋਰਸ ਦੇ ਲਈ ਅਪੀਲ ਦੋਹਰਾਉਂਦੇ ਹੋਏ ਕਿਹਾ ਕਿ ਇਹ ਵੈਕਸੀਨ ਉਤਪਾਦਨ ਸਮਰੱਥਾ ਵਾਲੇ ਸਾਰੇ ਦੇਸ਼, ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ),ਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੂੰ ਇਕਜੁਟ ਕਰਦਾ ਹੈ। ਇਸ ਲਈ ਟਾਸਕ ਫੋਰਸ ਦਾ ਟੀਚਾ ਸਾਰੇ ਬਦਲਾਅ ਨੂੰ ਜਾਨਣ ਤੋਂ ਬਾਅਦ ਡਬਲ ਮੈਨੂਫੈਕਚਰਿੰਗ ਹੋਣਾ ਚਾਹੀਦਾ ਹ

NRI Post Desk · 2011 ਦਿਨ ਪਹਿਲਾਂ · ਅੱਪਡੇਟ 2011 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਾਰੇ ਦੇਸ਼ਾ ਨੂੰ ਮਿਲਕੇ ਹਰਾਨਾ ਹੋਵੇਗਾ ਕੋਰੋਨਾ ਨੂੰ : ਐਂਟੋਨੀਓ ਗੁਟੇਰੇਸ
📷 NRI Post Desk

ਸੰਯੁਕਤ ਰਾਸ਼ਟਰ (ਦੇਵ ਇੰਦਰਜੀਤ) : ਸੰਯੁਕਤ ਰਾਸ਼ਟਰ ਦੇ ਮੁਖੀ ਨੇ ਜੀ-20 ਟਾਸਕ ਫੋਰਸ ਦੇ ਲਈ ਅਪੀਲ ਦੋਹਰਾਉਂਦੇ ਹੋਏ ਕਿਹਾ ਕਿ ਇਹ ਵੈਕਸੀਨ ਉਤਪਾਦਨ ਸਮਰੱਥਾ ਵਾਲੇ ਸਾਰੇ ਦੇਸ਼, ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ),ਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੂੰ ਇਕਜੁਟ ਕਰਦਾ ਹੈ। ਇਸ ਲਈ ਟਾਸਕ ਫੋਰਸ ਦਾ ਟੀਚਾ ਸਾਰੇ ਬਦਲਾਅ ਨੂੰ ਜਾਨਣ ਤੋਂ ਬਾਅਦ ਡਬਲ ਮੈਨੂਫੈਕਚਰਿੰਗ ਹੋਣਾ ਚਾਹੀਦਾ ਹੈ।

ਸੰਬੰਧਿਤ ਖ਼ਬਰਾਂ

ਕੋਰੋਨਾ ਮਹਾਮਾਰੀ ਨਾਲ ਨਿਪਟਨ ਨੂੰ ਲੈ ਕੇ ਸੰਯੁਕਤ ਰਾਸ਼ਟਰੀ ਮਹਾ ਸਕੱਤਰ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਐਨਤੋਨੀਓ ਗੁਟਰਰੇਸ ਨੇ ਕਿਹਾ ਕਿ ਇਕ ਸਮੇਂ ’ਚ ਇਕ ਦੇਸ਼ ਇਸ ਮਹਾਮਾਰੀ ਨੂੰ ਨਹੀਂ ਹਰਾ ਸਕਦਾ, ਇਸ ਨਾਲ ਲੜਨ ਲਈ ਸਾਰੇ ਦੇਸ਼ਾਂ ਨੂੰ ਇਕਜੁਟ ਹੋਣਾ ਪਵੇਗਾ। ਜਿਨੇਵਾ ’ਚ ਸੋਮਵਾਰ ਨੂੰ ਵਿਸ਼ਵ ਸਿਹਤ ਸਭਾ ’ਚ ਇਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ ਆਗੂਆਂ ਨੂੰ ਟੀਕਾ ਤੇ ਹੋਰ ਜ਼ਰੂਰਤ ਵਸਤੂਆਂ ਪਹੁੰਚਾਉਣ ਲਈ ਵਿਸ਼ਵ ਯੋਜਨਾ ਦੇ ਨਾਲ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੀ ਹਨ। ਨਾਲ ਹੀ ਕੋਰੋਨਾ ਟੈਸਟ ਤੇ ਇਲਾਜ ਲਈ ਵੀ ਇਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਤੇ ਤਾਂ ਹੀ ਇਸ ਮਹਾਮਾਰੀ ਨੂੰ ਹਰਾਇਆ ਜਾ ਸਕਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!