|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਉਨਟਾਰੀਓ - ਫੋਰਡ ਸਰਕਾਰ ਵਲੋਂ ਡਾਂਸ ਸਟੂਡਿਓ ਖੋਲਣ ਦਾ ਫ਼ੈਸਲਾ

ਉਨਟਾਰੀਓ (NRI MEDIA) : ਉਨਟਾਰੀਓ 'ਚ ਡੱਗ ਫੋਰਡ ਸਰਕਾਰ ਨੇ ਕੁਝ ਸ਼ਰਤਾਂ ਤਹਿਤ ਡਾਂਸ ਸਟੂਡਿਓ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਉਨਟਾਰੀਓ ਦੀ ਵਿਰਾਸਤ, ਖੇਡ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਲਿਜ਼ਾ ਮੈਕਲਿਓਡ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੀਐਮਓਐਚ ਅਤੇ ਸਿਹਤ ਮੰਤਰਾਲੇ ਦੀ ਸਲਾਹ ਮੁਤਾਬਕ ਡਾਂਸ ਸਟੂਡਿਓ ਮੁੜ ਖੋਲਣ ਦਾ ਫ਼ੈਸਲਾ ਲ

NRI Post Desk · 2228 ਦਿਨ ਪਹਿਲਾਂ · ਅੱਪਡੇਟ 2228 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਉਨਟਾਰੀਓ - ਫੋਰਡ ਸਰਕਾਰ ਵਲੋਂ ਡਾਂਸ ਸਟੂਡਿਓ ਖੋਲਣ ਦਾ ਫ਼ੈਸਲਾ
📷 NRI Post Desk

ਉਨਟਾਰੀਓ (NRI MEDIA) : ਉਨਟਾਰੀਓ 'ਚ ਡੱਗ ਫੋਰਡ ਸਰਕਾਰ ਨੇ ਕੁਝ ਸ਼ਰਤਾਂ ਤਹਿਤ ਡਾਂਸ ਸਟੂਡਿਓ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਉਨਟਾਰੀਓ ਦੀ ਵਿਰਾਸਤ, ਖੇਡ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਲਿਜ਼ਾ ਮੈਕਲਿਓਡ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੀਐਮਓਐਚ ਅਤੇ ਸਿਹਤ ਮੰਤਰਾਲੇ ਦੀ ਸਲਾਹ ਮੁਤਾਬਕ ਡਾਂਸ ਸਟੂਡਿਓ ਮੁੜ ਖੋਲਣ ਦਾ ਫ਼ੈਸਲਾ ਲਿਆ ਹੈ।

ਸੰਬੰਧਿਤ ਖ਼ਬਰਾਂ

2 ਮੀਟਰ ਦੀ ਸਰੀਰਕ ਦੂਰੀ ਸਣੇ ਕੁਝ ਸ਼ਰਤਾਂ ਪੂਰੀ ਕਰਕੇ ਇਹ ਡਾਂਸ ਸਟੂਡਿਓ ਖੋਲੇ ਜਾ ਸਕਣਗੇ। ਮੈਕਲਿਓਡ ਨੇ ਸੀਟੀਵੀ ਨਿਊਜ਼ ਔਟਾਵਾ ਨਾਲ ਗੱਲ ਕਰਦਿਆਂ ਕਿਹਾ ਕਿ ਇੰਡੋਰ ਗੈਦਰਿਕ ਰੂਲਜ਼ ਤਹਿਤ ਸਟੂਡਿਓ 'ਚ ਇੱਕ ਵਾਰ 'ਚ ਸਿਰਫ਼ 10 ਲੋਕ ਹੀ ਅੰਦਰ ਜਾ ਸਕਣਗੇ। ਇਸ ਤੋਂ ਵੱਧ ਲੋਕਾਂ ਦੇ ਅੰਦਰ ਇਕੱਠੇ ਹੋਣ 'ਤੇ ਪਾਬੰਦੀ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!